03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵੱਟ ਅਤੇ ਰਾਹ ਦੇ ਝਗੜੇ ਵਿਚ ਇਕ ਦੀ ਮੌਤ

ਕਾਹਨੂੰਵਾਨ, 23 ਮਈ (ਨਿਸ਼ਾਨ ਸਿੰਘ ਚਾਹਲ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਚ ਪੈਲੀ ਦੀ ਵੱਟ...

ਅਜੀਤ ਡੈਸਕ 23-05-2026

ਕਾਹਨੂੰਵਾਨ, 23 ਮਈ (ਨਿਸ਼ਾਨ ਸਿੰਘ ਚਾਹਲ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਚ ਪੈਲੀ ਦੀ ਵੱਟ ਅਤੇ ਰਾਹ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਹਮਲਾਵਰ ਢੇਰ ਵਲੋਂ ਤੇਜ਼ਧਾਰ ਅਤੇ ਹੋਰ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਨਜ਼ਦੀਕੀ ਖੇਤ ਮਾਲਕ ਦਾ ਕਤਲ ਕਰ ਦਿੱਤਾ ਗਿਆ।

ਇਸ ਸਬੰਧੀ ਪੁਲਿਸ ਜਾਂਚ ਵਿਚ ਲੱਗ ਗਈ ਹੈ। ਹਮਲਾਵਰਾਂ ਵਿਚ ਦੋ ਸਕੇ ਭਰਾ ਅਤੇ ਅੱਧੀ ਦਰਜਨ ਅਣਪਛਾਤੇ ਵਿਅਕਤੀ ਸਨ।

ਪਿਛਲੀ ਖ਼ਬਰ ਨਿਗਮ ਚੋਣਾਂ ਵਿਚ ਗੜਬੜ ਹੋਈ ਤਾਂ ਡੀ.ਸੀ. ਤੇ ਐੱਸ.ਐੱਸ.ਪੀ. ਤੱਕ ‘ਤੇ ਹੋਵੇਗੀ ਕਾਰਵਾਈ- ਰਵਨੀਤ ਬਿੱਟੂ ਅਗਲੀ ਖ਼ਬਰ ਆਪ ਰੈਲੀ ਤੋਂ ਵਾਪਸ ਆ ਰਹੇ ਦੋ ਚਚੇਰੇ ਭਰਾਵਾਂ ’ਤੇ ਜਾਨਲੇਵਾ ਹਮਲਾ