10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੋਨੀਪਤ 'ਚ ਟ੍ਰਿਪਲ ਮਰਡਰ, ਪਤੀ-ਪਤਨੀ ਤੇ ਮਹਿਲਾ ਦਾ ਕਤਲ

ਸੋਨੀਪਤ, 25 ਮਈ- ਸੋਨੀਪਤ ਦੇ ਕੁੰਡਲੀ 'ਚ ਟ੍ਰਿਪਲ ਮਰਡਰ ਦੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ...

ਅਜੀਤ ਡੈਸਕ 25-05-2026

ਸੋਨੀਪਤ, 25 ਮਈ- ਸੋਨੀਪਤ ਦੇ ਕੁੰਡਲੀ 'ਚ ਟ੍ਰਿਪਲ ਮਰਡਰ ਦੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਫਲੈਟਸ 'ਚ ਪਤੀ-ਪਤਨੀ ਤੇ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਤੇਜ਼ਧਾਰ ਹਥਿਆਰਾ ਨਾਲ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਤੀ-ਪਤਨੀ ਵਿਜੇ ਤੇ ਸੁਨੀਤਾ ਅਤੇ ਸਵਿਤਾ ਨਾਮ ਦੀ ਮਹਿਲਾ ਦਾ ਕਤਲ ਕੀਤਾ ਗਿਆ ਹੈ।

ਫਲੈਟਸ 'ਚ ਰਹਿੰਦੇ ਇਕ ਸ਼ਖ਼ਸ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਮਲਿਕਾਰਜੁਨ ਖੜਗੇ ਨੇ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ ਅਗਲੀ ਖ਼ਬਰ ਇਨ੍ਹਾਂ ਛੁੱਟੀਆਂ ਨੂੰ ਪਲਾਸਟਿਕ ਮੁਕਤ ਬਣਾਓ, ਯੋਗੀ ਅਦਿੱਤਿਆਨਾਥ ਦੀ ਬੱਚਿਆਂ ਨੂੰ ਅਪੀਲ