13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਪੰਤਾਇਤ ਚੋਣਾਂ-ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਤੇ ਬੈਲਟ ਬਾਕਸ ਗਲਿਆ ਹੋਣ ਕਾਰਨ ਪੋਲਿੰਗ ਰੁੱਕੀ

ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਵਿਖੇ ਬੈਲਟ ਬਾਕਸ ਚ ਖਰਾਬੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ...

ਅਜੀਤ ਡੈਸਕ 26-05-2026

ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਵਿਖੇ ਬੈਲਟ ਬਾਕਸ ਚ ਖਰਾਬੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਬੂਥ ਤੇ ਬੈਲਟ ਬਾਕਸ ਥੱਲੇ ਤੋਂ ਗਲਿਆ ਹੋਇਆ ਹੈ । ਸਵੇਰ ਮੌਕੇ ਉਮੀਦਵਾਰਾਂ ਨੇ ਇਸ ਨੂੰ ਵੇਖਿਆ ਇਤਰਾਜ ਦਰਜ਼ ਕਰਵਾਇਆ । ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਵਾਂ ਬੈਲਟ ਬਾਕਸ ਮਗਵਾਇਆ ਗਿਆ ਹੈ । ਫਿਲਹਾਲ ਪੋਲਿੰਗ ਰੁਕੀ ਹੋਈ ਹੈ ।

ਪਿਛਲੀ ਖ਼ਬਰ ਮਲੋਟ ਦੇ ਵਾਰਡ 23 'ਚ ਹੰਗਾਮਾ: ਵੋਟਿੰਗ ਸ਼ੁਰੂ ਹੁੰਦਿਆਂ ਹੀ ਆਪਸ 'ਚ ਭਿੜੇ ਉਮੀਦਵਾਰ, ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ ਅਗਲੀ ਖ਼ਬਰ ਡੇਰਾ ਮੁਖੀ ਨੂੰ 30 ਦਿਨਾਂ ਦੀ ਪੈਰੋਲ ਮਿਲੀ