ਮਲੋਟ, 26 ਮਈ (ਪਾਟਿਲ)- ਮਲੋਟ ਦੀ ਸਭ ਤੋਂ ਹੌਟ ਸੀਟ ਵਾਰਡ ਨੰਬਰ 23 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ-ਅਕਾਲੀ-ਭਾਜਪਾ ਗਠਜੋੜ ਸਮਰਥਿਤ ਆਜ਼ਾਦ ਉਮੀਦਵਾਰ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ।
ਹੰਗਾਮੇ ਦਾ ਕਾਰਨ ਬਾਹਰੀ ਇਲਾਕੇ ਦੇ ਲੋਕਾਂ ਦੀ ਗੈਰ-ਕਾਨੂੰਨੀ ਸ਼ਮੂਲੀਅਤ ਦੱਸਿਆ ਜਾ ਰਿਹਾ ਹੈ। ਪੂਰੇ ਸ਼ਹਿਰ ਦੀਆਂ ਨਜ਼ਰਾਂ ਇਸ ਵਾਰਡ 'ਤੇ ਟਿਕੀਆਂ ਹੋਈਆਂ ਹਨ। ਮੌਕੇ 'ਤੇ ਡੀ.ਐੱਸ.ਪੀ. ਮਲੋਟ ਨੇ ਭਾਰੀ ਪੁਲਿਸ ਫੋਰਸ ਸਮੇਤ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਮਾਮਲਾ ਸ਼ਾਂਤ ਕਰਵਾ ਕੇ ਪੋਲਿੰਗ ਦੁਬਾਰਾ ਸ਼ੁਰੂ ਕਰਵਾਈ।
ਤਾਜ਼ਾ ਖ਼ਬਰਾਂ
Free
ਮਲੋਟ ਦੇ ਵਾਰਡ 23 'ਚ ਹੰਗਾਮਾ: ਵੋਟਿੰਗ ਸ਼ੁਰੂ ਹੁੰਦਿਆਂ ਹੀ ਆਪਸ 'ਚ ਭਿੜੇ ਉਮੀਦਵਾਰ, ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ
ਮਲੋਟ, 26 ਮਈ (ਪਾਟਿਲ)- ਮਲੋਟ ਦੀ ਸਭ ਤੋਂ ਹੌਟ ਸੀਟ ਵਾਰਡ ਨੰਬਰ 23 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ....
ਅਜੀਤ ਡੈਸਕ
26-05-2026