13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਮਦਾਸ ਵਿੱਚ ਵੋਟਾਂ ਅਮਣ ਅਮਾਨ ਨਾਲ ਸ਼ੁਰੂ

ਰਮਦਾਸ, 26 ਮਈ (ਜਸਵੰਤ ਸਿੰਘ ਵਾਹਲਾ)- ਨਗਰ ਕੌਂਸਲ ਰਮਦਾਸ ਦੀਆਂ ਗੈਰਾਂ ਵਾਰਡਾਂ ਲਈ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਗਈ I ਅੱਤ ਦੀ ਗਰਮੀ ਦੇ ਬਾਵਜੂਦ...

ਅਜੀਤ ਡੈਸਕ 26-05-2026

ਰਮਦਾਸ, 26 ਮਈ (ਜਸਵੰਤ ਸਿੰਘ ਵਾਹਲਾ)- ਨਗਰ ਕੌਂਸਲ ਰਮਦਾਸ ਦੀਆਂ ਗੈਰਾਂ ਵਾਰਡਾਂ ਲਈ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਗਈ I ਅੱਤ ਦੀ ਗਰਮੀ ਦੇ ਬਾਵਜੂਦ ਵੀ ਵੋਟਰਾਂ ਵਿੱਚ ਵੱਡਾ ਉਤਸਾਹ ਹੈ ਤੇ ਵੋਟਰ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ I

ਪਿਛਲੀ ਖ਼ਬਰ ਨਗਰ ਕੌਂਸਲ ਮਜੀਠਾ ’ਚ ਵੋਟਿੰਗ ਸ਼ੁਰੂ ਅਗਲੀ ਖ਼ਬਰ ਮਲੋਟ ਦੇ ਵਾਰਡ 23 'ਚ ਹੰਗਾਮਾ: ਵੋਟਿੰਗ ਸ਼ੁਰੂ ਹੁੰਦਿਆਂ ਹੀ ਆਪਸ 'ਚ ਭਿੜੇ ਉਮੀਦਵਾਰ, ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ