14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਾਇਲ 'ਚ ਸਵੇਰੇ-ਸਵੇਰੇ ਲੱਗਣ ਲੱਗੀਆਂ ਲਾਈਨਾਂ

ਪਾਇਲ (ਖੰਨਾ), 26 ਮਈ (ਨਿਜ਼ਾਮਪੁਰ ਰਜਿੰਦਰ ਸਿੰਘ)- ਪਾਇਲ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਜਿੱਥੇ 11 ਵਾਰਡਾਂ ਲਈ ਚੋਣ ਹੋ ਰਹੀ ਹੈ। ਚੋਣਾਂ ਦੀ ਸ਼ੁਰੂਆਤ ਮੌਕੇ ਵੋਟਰ...

ਅਜੀਤ ਡੈਸਕ 26-05-2026

ਪਾਇਲ (ਖੰਨਾ), 26 ਮਈ (ਨਿਜ਼ਾਮਪੁਰ ਰਜਿੰਦਰ ਸਿੰਘ)- ਪਾਇਲ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਜਿੱਥੇ 11 ਵਾਰਡਾਂ ਲਈ ਚੋਣ ਹੋ ਰਹੀ ਹੈ। ਚੋਣਾਂ ਦੀ ਸ਼ੁਰੂਆਤ ਮੌਕੇ ਵੋਟਰ ਸਵੇਰੇ-ਸਵੇਰੇ ਠੰਡੇ ਮੌਸਮ ਵਿਚ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ, ਜਿੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ ਤੋਂ ਹੀ ਵੋਟਰ ਪੋਲਿੰਗ ਬੂਥਾਂ ਤੇ ਉਤਸ਼ਾਹ ਨਾਲ ਪੁੱਜਣੇ ਸ਼ੁਰੂ ਅਗਲੀ ਖ਼ਬਰ ਨਗਰ ਕੌਂਸਲ ਸਮਾਣਾ ਦੀਆਂ ਚੋਣਾਂ ਚ ਵੋਟਰਾਂ ਦਾ ਭਾਰੀ ਉਤਸ਼ਾਹ