14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਾਨਸਾ ’ਚ ਵੋਟਿੰਗ ਸ਼ੁਰੂ

ਮਾਨਸਾ, 26 ( ਬਲਵਿੰਦਰ ਸਿੰਘ ਧਾਲੀਵਾਲ) -27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ਵਿੱਚ ਵੋਟਾਂ ਪਾਉਣ ਦੀ ਪ੍ਰਕਿਿਰਆ ਸ਼ਾਤਮਈ ਢੰਗ ਨਾਲ ਚੱਲ ਰਹੀ। ਸਵੇਰ 8 ਵਜੇ ਬੂਥਾਂ 'ਤੇ ਬਹੁਤੀ....

ਅਜੀਤ ਡੈਸਕ 26-05-2026

 ਮਾਨਸਾ, 26 ( ਬਲਵਿੰਦਰ ਸਿੰਘ ਧਾਲੀਵਾਲ) -27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ਵਿੱਚ ਵੋਟਾਂ ਪਾਉਣ ਦੀ ਪ੍ਰਕਿਿਰਆ ਸ਼ਾਤਮਈ ਢੰਗ ਨਾਲ ਚੱਲ ਰਹੀ। ਸਵੇਰ 8 ਵਜੇ ਬੂਥਾਂ 'ਤੇ ਬਹੁਤੀ ਰੌਣਕ ਨਹੀਂ ਸੀ ਪਰ 8.30 ਵਜੇ ਤੋਂ ਬਾਅਦ ਗਹਿਮਾ ਗਹਿਮੀ ਹੋ ਗਈ। ਵੱਡੀ ਗਿਣਤੀ ਵਿੱਚ ਵੋਟਰ ਕਤਾਰਾਂ ਵਿੱਚ ਲੱਗ ਗਏ। ਇਸੇ ਤਰ੍ਹਾਂ ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਵਿੱਚ ਵੋਟਾਂ ਪਾਉਣ ਦਾ ਕਾਰਜ ਉਤਸਾਹ ਨਾਲ ਚੱਲ ਰਿਹਾ ਹੈ।

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਚ ਉਤਸ਼ਾਹ , ਬੂਥਾਂ 'ਤੇ ਲੱਗੀਆਂ ਲੰਮੀਆਂ ਕਤਾਰਾਂ ਅਗਲੀ ਖ਼ਬਰ ਲੋਹੀਆਂ ਦੇ 13 ਵਾਰਡਾਂ ਚ ਵੋਟਿੰਗ ਦਾ ਕੰਮ ਆਰੰਭ