ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਚ ਚੋਣਾਂ ਅਮਨ ਅਮਾਨ ਨਾਲ ਸ਼ੁਰੂ ਹੋ ਗਈਆਂ ਨੇ । ਸਵੇਰ ਤੋਂ ਹੀ ਵੋਟਰ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਕਤਾਰ ਚ ਲੱਗੇ ਹੋਏ ਹਨ । ਕਈ ਵਾਰਡਾਂ ਚ ਚੋਣ ਅਮਲੇ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਵੇਖਣ ਨੂੰ ਮਿਲੀ ਹੈ
ਤਾਜ਼ਾ ਖ਼ਬਰਾਂ
Free
ਨਗਰ ਪੰਤਾਇਤ ਚੋਣਾਂ- ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਲਈ ਚੋਣਾਂ ਅਮਨ ਅਮਾਨ ਨਾਲ ਸ਼ੁਰੂ
ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਚ ਚੋਣਾਂ ਅਮਨ ਅਮਾਨ ਨਾਲ ਸ਼ੁਰੂ ਹੋ ਗਈਆਂ ਨੇ । ਸਵੇਰ ਤੋਂ ਹੀ ਵੋਟਰ ਉਤਸ਼ਾਹ ਨਾਲ....
ਅਜੀਤ ਡੈਸਕ
26-05-2026