ਫਿਰੋਜ਼ਪੁਰ 26 ਮਈ (ਰਾਕੇਸ਼ ਚਾਵਲਾ ) ਲੋਕਤੰਤਰ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਇੱਕ ਬਿਰਧ ਮਹਿਲਾ ਵੀਹਲਚੇਅਰ ਉੱਪਰ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਵਿਖੇ ਵੋਟ ਪਾਉਣ ਪਹੁੰਚੇ ਹੋਈ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਲੋਕ ਵੱਧ ਚੜ ਕੇ ਮਤਦਾਨ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਬਜ਼ੁਰਗ ਮਹਿਲਾ ਵੀਹਲਚੇਅਰ ਉੱਪਰ ਪਹੁੰਚੀ ਵੋਟ ਪਾਉਣ
ਫਿਰੋਜ਼ਪੁਰ 26 ਮਈ (ਰਾਕੇਸ਼ ਚਾਵਲਾ ) ਲੋਕਤੰਤਰ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਇੱਕ ਬਿਰਧ ਮਹਿਲਾ ਵੀਹਲਚੇਅਰ ਉੱਪਰ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਵਿਖੇ....
ਅਜੀਤ ਡੈਸਕ
26-05-2026