ਫਤਿਹਗੜ੍ਹ ਚੂੜੀਆਂ 26 ਮਈ-( ਅਵਤਾਰ ਸਿੰਘ ਰੰਧਾਵਾ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਹੁਣ ਤੱਕ ਸ਼ਾਂਤੀਪੂਰਵਕ ਚੱਲ ਰਹੀਆਂ ਹਨ। 10 ਵਜੇ ਤੱਕ 14.5 ਵੋਟਿੰਗ ਹੋ ਚੁੱਕੀ ਹੈ। ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜਦਕਿ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧਾਂ ਹੇਠ ਵੱਖ-ਵੱਖ ਬੂਥਾਂ ਤੇ ਵੋਟਰਾਂ ਦੀ ਆਵਾਜਾਈ ਬਣੀ ਹੋਈ ਹੈ।
ਤਾਜ਼ਾ ਖ਼ਬਰਾਂ
Free
ਫਤਿਹਗੜ੍ਹ ਚੂੜੀਆਂ ਚ 10 ਵਜੇ ਤੱਕ 14.5 ਵੋਟਿੰਗ ਹੋਈ
ਫਤਿਹਗੜ੍ਹ ਚੂੜੀਆਂ 26 ਮਈ-( ਅਵਤਾਰ ਸਿੰਘ ਰੰਧਾਵਾ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਹੁਣ ਤੱਕ ਸ਼ਾਂਤੀਪੂਰਵਕ ਚੱਲ ਰਹੀਆਂ ਹਨ। 10 ਵਜੇ ਤੱਕ 14.5 ਵੋਟਿੰਗ ਹੋ ਚੁੱਕੀ....
ਅਜੀਤ ਡੈਸਕ
26-05-2026