15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਪੂਰਥਲਾ ਵਿੱਚ 10 ਵਜੇ ਤੱਕ 11% ਤੇ ਸੁਲਤਾਨਪੁਰ ਲੋਧੀ ਵਿੱਚ 15% ਪੋਲਿੰਗ

ਕਪੂਰਥਲਾ 26 ਮਈ (ਅਮਰਜੀਤ ਕੋਮਲ) ਨਗਰ ਨਿਗਮ ਕਪੁਰਥਲਾ ਵਿੱਚ 10 ਵਜੇ ਤੱਕ 11% ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚ 15% ਵੋਟਿੰਗ ਪੋਲ ਹੋਈ ,ਗਰਮੀ...

ਅਜੀਤ ਡੈਸਕ 26-05-2026

ਕਪੂਰਥਲਾ 26 ਮਈ (ਅਮਰਜੀਤ ਕੋਮਲ) ਨਗਰ ਨਿਗਮ ਕਪੁਰਥਲਾ ਵਿੱਚ 10 ਵਜੇ ਤੱਕ 11% ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚ 15% ਵੋਟਿੰਗ ਪੋਲ ਹੋਈ ,ਗਰਮੀ ਕਾਰਨ ਲੋਕ ਹੌਲੀ ਹੌਲੀ ਆਪਣੇ ਘਰਾਂ ਤੋਂ ਨਿਕਲ ਕੇ ਪੋਲਿੰਗ ਬੂਥਾਂ ਵੱਲ ਜਾ ਰਹੇ ਹਨ

ਪਿਛਲੀ ਖ਼ਬਰ ਸੁਨਾਮ 'ਚ ਸਵੇਰੇ 10 ਵਜੇ ਤੱਕ 18% ਵੋਟ ਪੋਲ ਹੋਈ ਅਗਲੀ ਖ਼ਬਰ ਪਠਾਨਕੋਟ ਦੇ ਵਿਧਾਇਕ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਈ ਵੋਟ