15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੋਂਸਲ ਫਿਰੋਜ਼ਪੁਰ ਦੀਆਂ ਚੋਣਾਂ ਦੌਰਾਨ 10 ਵਜੇ ਤਕ ਹੋਈ 13 ਪ੍ਰਤੀਸ਼ਤ ਵੋਟ ਪੋਲ

ਫਿਰੋਜ਼ਪੁਰ, 26 ਮਈ ( ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ ) ਫਿਰੋਜ਼ਪੁਰ ਸ਼ਹਿਰ ਅੰਦਰ ਨਗਰ ਕੌਂਸਲ ਦੇ 33 ਵਾਰਡ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਸਵੇਰੇ 10 ਵਜੇ ਤਕ 13 ਪ੍ਰਤੀਸ਼ਤ ਵੋਟ ਹੋਈ ਪੋਲ ਤੇ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਜਾਰੀ ਹੈ l

ਅਜੀਤ ਡੈਸਕ 26-05-2026

ਪਿਛਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਦੇ ਬੂਥ ਨੰਬਰ ਨੌ 'ਚ ਪੋਲਿੰਗ ਬੂਥ ਦੇ ਅੰਦਰ ਬੈਠਣ ਨੂੰ ਲੈ ਕੇ ਰੌਲਾ ਪਿਆ ਅਗਲੀ ਖ਼ਬਰ ਫਾਜ਼ਿਲਕਾ ਵਿੱਚ ਸ਼ਾਂਤੀਪੂਰਵਕ ਹੋ ਰਹੀਆਂ ਹਨ ਨਗਰ ਕੌਂਸਲ ਚੋਣਾਂ, ਲੋਕਾਂ ਵਿੱਚ ਉਤਸ਼ਾਹ