15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜ਼ੀਰਕਪੁਰ 'ਚ 9 ਫ਼ੀਸਦੀ ਹੋਈ ਪੋਲਿੰਗ

ਜ਼ੀਰਕਪੁਰ, 26 ਮਈ, ਹੈਪੀ ਪੰਡਵਾਲਾ - ਨਗਰ ਕੌਂਸਲ ਚੋਣਾਂ ਬਾਬਤ ਅੱਜ ਜ਼ੀਰਕਪੁਰ 'ਚ ਸਵੇਰ ਤੋਂ ਸ਼ਾਤ ਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ। ਸਵੇਰੇ 10 ਵਜੇ ਤੱਕ 9 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।

ਅਜੀਤ ਡੈਸਕ 26-05-2026


ਜ਼ੀਰਕਪੁਰ, 26 ਮਈ, ਹੈਪੀ ਪੰਡਵਾਲਾ - ਨਗਰ ਕੌਂਸਲ ਚੋਣਾਂ ਬਾਬਤ ਅੱਜ ਜ਼ੀਰਕਪੁਰ 'ਚ ਸਵੇਰ ਤੋਂ ਸ਼ਾਤ ਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ। ਸਵੇਰੇ 10 ਵਜੇ ਤੱਕ 9 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।

ਪਿਛਲੀ ਖ਼ਬਰ ਬਠਿੰਡਾ ਜ਼ਿਲ੍ਹੇ ਵਿਚ ਸਵੇਰੇ 10 ਵਜੇ ਤੱਕ 16 ਫੀਸਦੀ ਵੋਟਿੰਗ ਅਗਲੀ ਖ਼ਬਰ 109 ਸਾਲ ਦੀ ਬੇਬੇ ਪਹੁੰਚੀ ਵੋਟ ਪਾਉਣ