15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਵੋਟ ਪਾਈ

ਭਗਤਾ ਭਾਈਕਾ, 26 ਮਈ (ਸੁਖਪਾਲ ਸਿੰਘ ਸੋਨੀ)- ਸਥਾਨਿਕ ਸਬ ਤਹਿਸੀਲ ਅਧੀਨ ਤੋ ਤਿੰਨ ਨਗਰ ਪੰਚਾਇਤਾਂ...

ਅਜੀਤ ਡੈਸਕ 26-05-2026

ਭਗਤਾ ਭਾਈਕਾ, 26 ਮਈ (ਸੁਖਪਾਲ ਸਿੰਘ ਸੋਨੀ)- ਸਥਾਨਿਕ ਸਬ ਤਹਿਸੀਲ ਅਧੀਨ ਤੋ ਤਿੰਨ ਨਗਰ ਪੰਚਾਇਤਾਂ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਅੱਜ ਪੂਰਨ ਅਮਨ ਅਮਾਨ ਨਾਲ ਵੋਟਿੰਗ ਦਾ ਕਾਰਜ ਜਾਰੀ ਹੈ। ਭਗਤਾ ਭਾਈਕਾ ਵਿਖੇ 13 ਵਾਰਡਾਂ, ਕੋਠਾ ਗੁਰੂ ਵਿਖੇ 11 ਵਿਚੋਂ 10 ਵਾਰਡਾਂ ਅਤੇ ਮਲੂਕਾ ਵਿਖੇ 11 ਵਾਰਡਾਂ ਉਪਰ ਦੀ ਵੋਟਿੰਗ ਹੋ ਰਹੀ ਹੈ।

ਅੱਜ ਮਲੂਕਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ।

ਪਿਛਲੀ ਖ਼ਬਰ ਨਗਰ ਕੌਸਲ ਦੇ ਵਾਰਡ 13 ਅਤੇ 14 ਲਈ ਵੋਟ ਪਾਉਣ ਲਈ ਧੁੱਪ ‘ਚ ਲਾਇਨਾਂ ‘ਚ ਖੜ੍ਹੇ ਵੋਟਰ ਅਗਲੀ ਖ਼ਬਰ ਬਠਿੰਡਾ ਜ਼ਿਲ੍ਹੇ ਵਿਚ ਸਵੇਰੇ 10 ਵਜੇ ਤੱਕ 16 ਫੀਸਦੀ ਵੋਟਿੰਗ