15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੋਟਸ਼ਮੀਰ ਚ ਦੁਪਹਿਰ ਸਾਢੇ 12 ਵਜੇ ਤੱਕ 51 ਫੀਸਦੀ ਵੋਟ ਪੋਲ

ਕੋਟਫੱਤਾ, 26 ਮਈ (ਰਣਜੀਤ ਸਿੰਘ ਬੁੱਟਰ) ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ ਚੋਣ ਮੈਦਾਨ ਵਿੱਚ ਹਨ...

ਅਜੀਤ ਡੈਸਕ 26-05-2026

ਕੋਟਫੱਤਾ, 26 ਮਈ (ਰਣਜੀਤ ਸਿੰਘ ਬੁੱਟਰ) ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੁਪਹਿਰ 12.30 ਤੱਕ 51 ਫੀਸਦੀ ਵੋਟ ਦਰਜ ਕੀਤੀ ਗਈ ਜਦੋਂ ਕਿ 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਲਈ ਦੁਪਹਿਰ 12.30 ਵਜੇ ਤੱਕ 50 ਫੀਸਦੀ ਵੋਟ ਪੋਲ ਹੋਈ।

ਪਿਛਲੀ ਖ਼ਬਰ ਨਗਰ ਪਾਲਿਕਾ ਮਲੋਟ ਦੇ 27 ਵਾਰਡਾਂ ਵਿੱਚ ਚੱਲ ਰਿਹਾ ਵੋਟਾਂ ਦਾ ਕੰਮ ਅਗਲੀ ਖ਼ਬਰ ਗਿੱਦੜਬਾਹਾ 'ਚ ਮਾਹੌਲ ਗਰਮ, 'ਆਪ' ਤੇ ਅਕਾਲੀ ਦਲ ਦੇ ਵਰਕਰ ਆਪਸ 'ਚ ਭਿੜੇ