15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਾਨਸਾ ਜਿਲ੍ਹੇ ’ਚ 12 ਵਜੇ ਤੱਕ ਓਵਰਆਲ 39.09 ਪ੍ਰਤੀਸ਼ਤ ਵੋਟਾਂ ਭੁਗਤੀਆਂ

ਮਾਨਸਾ, 26 ਮਈ (ਰਾਵਿੰਦਰ ਸਿੰਘ ਰਵੀ)- ਮਾਨਸਾ ਜਿਲ੍ਹੇ ’ਚ 12 ਵਜੇ ਤੱਕ ਓਵਰਆਲ ...

ਅਜੀਤ ਡੈਸਕ 26-05-2026

ਮਾਨਸਾ, 26 ਮਈ (ਰਾਵਿੰਦਰ ਸਿੰਘ ਰਵੀ)- ਮਾਨਸਾ ਜਿਲ੍ਹੇ ’ਚ 12 ਵਜੇ ਤੱਕ ਓਵਰਆਲ 39.09 ਪ੍ਰਤੀਸ਼ਤ ਵੋਟਾਂ ਭੁਗਤ ਚੁੱਕੀਆਂ ਹਨ। ਨਗਰ ਕੌਂਸਲ ਮਾਨਸਾ ’ਚ 34.65 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ ਜਦਕਿ ਬਰੇਟਾ ’ਚ 39.19, ਬੁਢਲਾਡਾ 40.80 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਬੋਹਾ ’ਚ 48.17 ਪ੍ਰਤੀਸ਼ਤ ਅਤੇ ਜੋਗਾ ’ਚ ਸਭ ਤੋਂ ਵੱਧ 60.06 ਪ੍ਰਤੀਸ਼ਤ ਵੋਟਾਂ ਪੈ ਚੁੱਕੀਆਂ ਹਨ।

ਪਿਛਲੀ ਖ਼ਬਰ ਭਾਜਪਾ ਉਮੀਦਵਾਰ ਜਿੱਤਣਗੇ ਤਾਂ ਫਤਿਹਗੜ੍ਹ ਚੂੜੀਆਂ ਦੀ ਬਦਲੇਗੀ ਨੁਹਾਰ- ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋ ਅਗਲੀ ਖ਼ਬਰ ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਮਾਮਲੇ ਵਿੱਚ ਯੋਗਰਾਜ ਸਿੰਘ ਦੀ ਅਗਾਊ ਜ਼ਮਾਨਤ ਰੱਦ