15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਾਜ਼ਿਲਕਾ ਜ਼ਿਲ੍ਹੇ ਵਿਚ ਦੁਪਹਿਰ 12 ਵਜੇ ਤੱਕ ਕੁੱਲ 42.55 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ

ਫ਼ਾਜ਼ਿਲਕਾ, 26 ਮਈ (ਬਲਜੀਤ ਸਿੰਘ)- ਫਾਜ਼ਿਲਕਾ ਦੇ ਵਿਚ ਨਗਰ ਕੌਂਸਲ ਚੋਣਾਂ ਚੱਲ ਰਹੀਆਂ ਹਨ...

ਅਜੀਤ ਡੈਸਕ 26-05-2026

ਫ਼ਾਜ਼ਿਲਕਾ, 26 ਮਈ (ਬਲਜੀਤ ਸਿੰਘ)- ਫਾਜ਼ਿਲਕਾ ਦੇ ਵਿਚ ਨਗਰ ਕੌਂਸਲ ਚੋਣਾਂ ਚੱਲ ਰਹੀਆਂ ਹਨ। ਦੁਪਹਿਰ 12 ਵਜੇ ਤੱਕ ਜਿਲ੍ਹੇ ਵਿਚ ਕੁੱਲ 42.55 ਵੋਟ ਪੋਲ ਹੋ ਚੁੱਕੀ ਹੈ। ਜਦਕਿ ਅਰਨੀਵਾਲਾ ਦੇ ਵਿੱਚ 54.30% ਅਬੋਹਰ ਦੇ ਵਿੱਚ 35.74% ਅਤੇ ਫਾਜ਼ਲਕਾ ਦੇ ਵਿੱਚ 37.1% ਵੋਟ ਪੋਲ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਫ਼ਾਜ਼ਿਲਕਾ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਪਿਛਲੀ ਖ਼ਬਰ ਖਮਾਣੋਂ 'ਚ 42.64 ਫੀਸਦੀ ਵੋਟਿੰਗ ਅਗਲੀ ਖ਼ਬਰ ਤਲਵੰਡੀ ਭਾਈ 'ਚ 32.55 ਫੀਸਦੀ ਵੋਟਿੰਗ