16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਾਜ਼ਿਲਕਾ ਵਿਖੇ ਦੁਪਹਿਰ 2 ਵਜੇ ਤੱਕ ਕਰੀਬ 50 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ - ਏ.ਆਰ.ਓ ਲਾਲ ਸਿੰਘ

ਫ਼ਾਜ਼ਿਲਕਾ, 25 ਮਈ (ਬਲਜੀਤ ਸਿੰਘ) -ਕੜਕਦੀ ਧੁੱਪ ਅਤੇ ਗਰਮੀ ਦੇ ਬਾਵਜੂਦ ਵੀ ਫਾਜ਼ਿਲਕਾ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ....

ਅਜੀਤ ਡੈਸਕ 26-05-2026

ਫ਼ਾਜ਼ਿਲਕਾ, 25 ਮਈ (ਬਲਜੀਤ ਸਿੰਘ) -ਕੜਕਦੀ ਧੁੱਪ ਅਤੇ ਗਰਮੀ ਦੇ ਬਾਵਜੂਦ ਵੀ ਫਾਜ਼ਿਲਕਾ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਫਾਜਿਲਕਾ ਦੇ ਵਾਰਡ ਨੰਬਰ 3 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਚੈਕਿੰਗ ਕਰਨ ਆਏ ਬੀ.ਡੀ.ਪੀ.ਓ ਕੰਮ ਅਸਿਸਟੈਂਟ ਰਿਟਰਨਿੰਗ ਅਫਸਰ ਲਾਲ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਤੱਕ ਕਰੀਬ 50 ਵੋਟ ਪੋਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਹੀ ਵਾਰਡਾਂ ਦੇ ਵਿੱਚ ਬੜੀ ਹੀ ਸ਼ਾਂਤੀ ਦੇ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਸਮਾਣਾ ਦੇ ਵਾਰਡ 19 ਵਿਚ ਗੋਲੀ ਚੱਲੀ, ਵੋਟਾਂ ਬੰਦ ਅਗਲੀ ਖ਼ਬਰ ਵਾਰਡ ਨੰਬਰ 15 ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਪਤੀ ਸਮੇਤ ਪਾਈ ਵੋਟ