16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਮਾਣਾ ਦੇ ਵਾਰਡ 19 ਵਿਚ ਗੋਲੀ ਚੱਲੀ, ਵੋਟਾਂ ਬੰਦ

ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਨੰਬਰ 19 ਵਿਚ ਭਾਰੀ ਗੜਬੜ ਹੋ ਗਈ ਹੈ...

ਅਜੀਤ ਡੈਸਕ 26-05-2026

ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਨੰਬਰ 19 ਵਿਚ ਭਾਰੀ ਗੜਬੜ ਹੋ ਗਈ ਹੈ। ਇਸ ਮੌਕੇ ਗੋਲੀ ਚੱਲੀ ਹੈ। ਗੋਲੀ ਦੇ ਡਰ ਨਾਲ ਭੱਜਦੇ ਸਮੇਂ ਇਕ ਨੌਜਵਾਨ ਨੂੰ ਕਰੰਟ ਲੱਗ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੋਟਾਂ ਪੈਣ ਦਾ ਕੰਮ ਰੋਕ ਦਿੱਤਾ ਗਿਆ ਹੈ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਗੜਬੜ ਸੱਤਾਧਾਰੀ ਪਾਰਟੀ ਨੇ ਕੀਤੀ ਹੈ।

ਪੁਲਿਸ ਕਪਤਾਨ ਵੈਭਵ ਚੌਧਰੀ, ਪੁਲਿਸ ਉਪ ਕਪਤਾਨ ਫਤਿਹ ਸਿੰਘ ਬਰਾੜ ਅਤੇ ਦਲਜੀਤ ਸਿੰਘ ਵਿਰਕ ਵੋਟ ਕੇਂਦਰ ਵਿਚ ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਨਾਲ ਗੱਲਬਾਤ ਕਰਕੇ ਵੋਟਾਂ ਪਵਾਉਣਾ ਚਾਹੁੰਦੇ ਹਨ ਪਰ ਲੋਕ ਵੋਟਾਂ ਰੱਦ ਕਰਨ ਲਈ ਅੜੇ ਹੋਏ ਹਨ।

ਪਿਛਲੀ ਖ਼ਬਰ ਦੁਪਹਿਰ ਬਾਅਦ ਮੰਦ ਪਈ ਨਗਰ ਕੌਂਸਲ ਪੱਟੀ ਚੋਣਾਂ ਦੀ ਰਫ਼ਤਾਰ, ਬੂਥ ਹੋਏ ਖਾਲੀ ਅਗਲੀ ਖ਼ਬਰ ਫਾਜ਼ਿਲਕਾ ਵਿਖੇ ਦੁਪਹਿਰ 2 ਵਜੇ ਤੱਕ ਕਰੀਬ 50 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ - ਏ.ਆਰ.ਓ ਲਾਲ ਸਿੰਘ