20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਨਾਮ ਵਿਚ ਪਹਿਲੇ ਰਾਊਂਡ ਦੇ ਪੰਜ ਦੇ ਪੰਜ ਉਮੀਦਵਾਰ ਆਮ ਆਦਮੀ ਪਾਰਟੀ ਦੇ ਜੇਤੂ

ਸੁਨਾਮ ਊਧਮ ਸਿੰਘ ਵਾਲਾ, 29 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ,ਰੁਪਿੰਦਰ ਸਿੰਘ ਸੱਗੂ )- ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀਆਂ...

ਅਜੀਤ ਡੈਸਕ 29-05-2026

ਸੁਨਾਮ ਊਧਮ ਸਿੰਘ ਵਾਲਾ, 29 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ,ਰੁਪਿੰਦਰ ਸਿੰਘ ਸੱਗੂ )- ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀਆਂ ਵੋਟਾਂ ਦੀ ਅੱਜ ਸਥਾਨਕ ਆਈ.ਟੀ.ਆਈ ਵਿਖੇ ਹੋਈ ਗਿਣਤੀ ਦੌਰਾਨ ਵਾਰਡ ਨੰਬਰ-1 ਤੋਂ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਸ਼ਾ ਬਜਾਜ 424 ਵੋਟਾਂ ਲੈਕੇ ਜੇਤੂ ਰਹੀ।

ਵਾਰਡ ਨੰਬਰ3 ਤੋਂ ਆਪ ਦੀ ਚਰਨਜੀਤ ਕੌਰ ਪਤਨੀ ਬਲਾਕ ਪ੍ਰਧਾਨ ਸਾਹਿਬ ਸਿੰਘ 37 ਵੋਟਾਂ ਵੱਧ ਲੈਕੇ ਜੇਤੂ ਰਹੀ।ਵਾਰਡ ਨੰਬਰ 4 ਤੋਂ ਆਪ ਦਾ ਉਮੀਦਵਾਰ ਰੁਪਿੰਦਰ ਸਿੰਘ ਰਿੰਪੀ1185 ਵੋਟਾਂ ਲੈਕੇ ਜੇਤੂ ਰਿਹਾ।ਵਾਰਡ ਨੰਬਰ 5 ਤੋਂ ਆਪ ਦੀ ਹੀ ਚਰਨਜੀਤ ਕੌਰ ਨੇ 504 ਵੱਧ ਲੈਕੇ ਜੇਤੂ ਰਹੀ।ਵਾਰਡ ਨੰਬਰ 7 ਤੋਂ ਜਸਵਿੰਦਰ ਕੌਰ ਹਾਂਡਾ 634 ਵੋਟਾਂ ਤੇ ਜੇਤੂ ਰਹੀ।ਜਿਕਰਯੋਗ ਹੈ ਕਿ ਗਿਣਤੀ ਦੇ ਪਹਿਲੇ ਰਾਊਂਡ ਦੇ ਪੰਜ ਦੇ ਪੰਜ ਉਮੀਦਵਾਰ ਆਮ ਆਦਮੀ ਪਾਰਟੀ ਦੇ ਜੇਤੂ ਰਹੇ।

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 1 ਤੋਂ 8 ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਅਗਲੀ ਖ਼ਬਰ ਪਹਿਲੇ ਰਾਉਂਡ ਦੀ ਗਿਣਤੀ ਵਿੱਚ ਕਾਂਗਰਸ ਮੋਹਰੀ 5 ਵਿੱਚੋਂ 4 ਸੀਟਾਂ ਜਿੱਤ ਕੇ ਬੜਤ ਬਣਾਈ