20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 42 ਤੋਂ ਭਾਜਪਾ ਉਮੀਦਵਾਰ ਰੀਤੂ ਜਿੱਤੇ

ਬਠਿੰਡਾ, 29 ਮਈ ( ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੇਆਏ ਪਹਿਲੇ ਚੋਣ ਨਤੀਜਿਆਂ ਵਿੱਚ ਭਾਜਪਾ ਨੇ ਵਾਰਡ ਨੰਬਰ 42 ਤੋਂ ਪਹਿਲੀ ਜਿੱਤ ਦਰਜ ਕਰ ਲਈ ਹੈ ਤੇ ਭਾਜਪਾ ਦੇ ਚਾਰ ਉਮੀਦਵਾਰ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 42 ਤੋਂ ਭਾਜਪਾ ਦੀ ਉਮੀਦਵਾਰ ਰੀਤੂ ਪਤਨੀ ਮੋਹਿਤ ਕੁਮਾਰ ਨੇ ਸੱਤਾਧਾਰੀ ਪਾਰਟੀ ਦੇ ਲਾਲਾ ਨੂੰ 61 ਵੋਟਾਂ ਦੇ ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ ( ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੇਆਏ ਪਹਿਲੇ ਚੋਣ ਨਤੀਜਿਆਂ ਵਿੱਚ ਭਾਜਪਾ ਨੇ ਵਾਰਡ ਨੰਬਰ 42 ਤੋਂ ਪਹਿਲੀ ਜਿੱਤ ਦਰਜ ਕਰ ਲਈ ਹੈ ਤੇ ਭਾਜਪਾ ਦੇ ਚਾਰ ਉਮੀਦਵਾਰ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 42 ਤੋਂ ਭਾਜਪਾ ਦੀ ਉਮੀਦਵਾਰ ਰੀਤੂ ਪਤਨੀ ਮੋਹਿਤ ਕੁਮਾਰ ਨੇ ਸੱਤਾਧਾਰੀ ਪਾਰਟੀ ਦੇ ਲਾਲਾ ਨੂੰ 61 ਵੋਟਾਂ ਦੇ ਫਰਕ ਹਰਾ ਦਿੱਤਾ ਹੈ ਇਹਨਾਂ ਚੋਣ ਨਤੀਜਿਆਂ ਨੂੰ ਵੇਖਦਿਆਂ ਹੋਇਆਂ ਲੱਗ ਰਿਹਾ ਹੈ ਕਿ ਭਾਜਪਾ ਆਪਣੇ ਸ਼ਹਿਰੀ ਬੋਰਡ ਤੇ ਪਕੜ ਰੱਖਣ ਵਿੱਚ ਕਾਮਯਾਬ ਹੁੰਦੀ ਹੋਈ ਦਿਖਾਈ ਦੇ ਰਹੀ ਹੈ |

ਪਿਛਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ: ਤਿੰਨ ਹੋਰ ਵਾਰਡਾਂ ਦੇ ਰੁਝਾਨ ਸਾਹਮਣੇ, ਆਪ ਅਤੇ ਕਾਂਗਰਸ ਨੇ ਦਰਜ ਕੀਤੀਆਂ ਜਿੱਤਾਂ ਅਗਲੀ ਖ਼ਬਰ ਭਾਈਰੂਪਾ ਦੇ ਵਾਰਡ ਨੰਬਰ 7 ਤੋਂ ਆਪ ਤੇ ਵਾਡਰ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਜੇਤੂ ।