20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਿੱਦੜਬਾਹਾ ਵਿਖੇ 7 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਜੇਤੂ

ਗਿੱਦੜਬਾਹਾ, 29 ਮਈ (ਅਜੀਤ ਬਿਊਰੋ)-ਗਿੱਦੜਬਾਹਾ ਨਗਰ ਕੌਂਸਲ ਚੋਣਾਂ ਵਿਚ 7 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਵਾਰਡ ਨੰਬਰ 1 (ਔਰਤ) ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ, ਵਾਰਡ ਨੰਬਰ 2 (ਜਨਰਲ) ਵਿਚੋਂ ‘ਆਪ’ ਦੇ ਮਨਤਾਰ ਸਿੰਘ ਰਿਸਤੀ, ਵਾਰਡ ਨੰਬਰ 3 (ਔਰਤ) ਵਿਚੋਂ ‘ਆਪ’ ਦੀ ਮਨਜਿੰਦਰ ਕੌਰ, ਵਾਰਡ ਨੰਬਰ 4 (ਜਨਰਲ) ਵਿਚੋਂ ‘ਆਪ’ ਦੇ ਲਗਨਪ੍ਰੀਤ ਸਿੰਘ ਲਾਲੀ ਮਾਨ, ਵਾਰਡ...

ਅਜੀਤ ਡੈਸਕ 29-05-2026

ਗਿੱਦੜਬਾਹਾ, 29 ਮਈ (ਅਜੀਤ ਬਿਊਰੋ)-ਗਿੱਦੜਬਾਹਾ ਨਗਰ ਕੌਂਸਲ ਚੋਣਾਂ ਵਿਚ 7 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਵਾਰਡ ਨੰਬਰ 1 (ਔਰਤ) ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ, ਵਾਰਡ ਨੰਬਰ 2 (ਜਨਰਲ) ਵਿਚੋਂ ‘ਆਪ’ ਦੇ ਮਨਤਾਰ ਸਿੰਘ ਰਿਸਤੀ, ਵਾਰਡ ਨੰਬਰ 3 (ਔਰਤ) ਵਿਚੋਂ ‘ਆਪ’ ਦੀ ਮਨਜਿੰਦਰ ਕੌਰ, ਵਾਰਡ ਨੰਬਰ 4 (ਜਨਰਲ) ਵਿਚੋਂ ‘ਆਪ’ ਦੇ ਲਗਨਪ੍ਰੀਤ ਸਿੰਘ ਲਾਲੀ ਮਾਨ, ਵਾਰਡ ਨੰਬਰ 5 (ਔਰਤ) ਵਿਚੋਂ ‘ਆਪ’ ਦੀ ਗਗਨਦੀਪ ਕੌਰ, ਵਾਰਡ ਨੰਬਰ 7 (ਐੱਸ.ਸੀ. ਔਰਤ) ਵਿਚੋਂ ‘ਆਪ’ ਦੀ ਸ਼ਿਵਾਨੀ ਅਤੇ ਵਾਰਡ ਨੰਬਰ 8 (ਬੀ.ਸੀ.) ਵਿਚੋਂ ‘ਆਪ’ ਦੇ ਮਾਧੋ ਦਾਸ ਜੇਤੂ ਰਹੇ।

ਪਿਛਲੀ ਖ਼ਬਰ ਫ਼ਰੀਦਕੋਟ ਦੇ ਪਹਿਲੇ ਦੋ ਨਤੀਜਿਆਂ ’ਚ ਕਾਂਗਰਸ ਜਿੱਤੀ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਦੀ ਗਿਣਤੀ ਵਿਰਸਾ ਵਿਹਾਰ ਵਿਚ ਸ਼ੁਰੂ