20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਲਵੰਡੀ ਭਾਈ ਚ ਭਾਜਪਾ ਦਾ ਖੁੱਲਿਆ ਖਾਤਾ, ਪੂਨਮ ਰਾਣੀ ਜੇਤੂ

ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)- ਜ਼ਿਲਾ ਫਿਰੋਜ਼ਪੁਰ ਦੇ ਨਗਰ ਕੌਂਸਲ ਤਲਵੰਡੀ ਭਾਈ ਅੰਦਰ ਕੌਂਸਲਰ ਦੀ ਇੱਕ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਵੀ ਖਾਤਾ ਖੋਲ ਲਿਆ ਹੈ। ਇੱਥੋਂ ਦੇ ਵਾਰਡ ਨੰਬਰ ਪੰਜ ਤੋਂ ਭਾਜਪਾ ਉਮੀਦਵਾਰ ਪੂਨਮ ਰਾਣੀ ਜੇਤੂ ਰਹੇ ਹਨ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਫਾਜ਼ਿਲਕਾ ਦੇ ਵਾਰਡ ਨੰਬਰ 3 ਤੋਂ ਆਪ ਦੇ ਸੁਨੀਲ ਕੁਮਾਰ ਮੈਨੀ ਰਹੇ ਜੇਤੂ ਅਗਲੀ ਖ਼ਬਰ ਤਲਵੰਡੀ ਭਾਈ ਤੋਂ ਅਕਾਲੀ ਦਲ ਦੇ ਰੁਪਿੰਦਰ ਸਿੰਘ ਮੋਨੂ ਜਿੱਤੇ