20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਿਹਾਤੀ ਨਗਰ ਨਿਗਮ ਚੋਣਾਂ 'ਚ ਬਠਿੰਡਾ ਦੇ ਉਮੀਦਵਾਰਾਂ ਦੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜਿੱਤ ਯਕੀਨੀ

ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਗਰ ਪੰਚਾਇਤ ਦੀ ਚੋਣਾਂ ਵਿੱਚ 13 ਉਮੀਦਵਾਰਾਂ ਵਿੱਚੋਂ ਅਕਾਲੀ ਦਲ ਦੇ 10 ਉਮੀਦਵਾਰ ਵੱਡੀ ਲੀਡ ਵਾਲਾ ਸੱਤਾਧਾਰੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਯਕੀਨੀ ਬਣੀ ਹੋਈ ਹੈ। ਇਹਨਾਂ ਚੋਂ ਨਤੀਜਿਆਂ ਤੋਂ ਇਹ ਸਿੱਧ ਹੋ ਰਿਹਾ ਕਿ ਬਠਿੰਡਾ ਦਿਹਾਤੀ ਖੇਤਰ ਵਿੱਚ ਅਕਾਲੀ ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਗਰ ਪੰਚਾਇਤ ਦੀ ਚੋਣਾਂ ਵਿੱਚ 13 ਉਮੀਦਵਾਰਾਂ ਵਿੱਚੋਂ ਅਕਾਲੀ ਦਲ ਦੇ 10 ਉਮੀਦਵਾਰ ਵੱਡੀ ਲੀਡ ਵਾਲਾ ਸੱਤਾਧਾਰੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਯਕੀਨੀ ਬਣੀ ਹੋਈ ਹੈ। ਇਹਨਾਂ ਚੋਂ ਨਤੀਜਿਆਂ ਤੋਂ ਇਹ ਸਿੱਧ ਹੋ ਰਿਹਾ ਕਿ ਬਠਿੰਡਾ ਦਿਹਾਤੀ ਖੇਤਰ ਵਿੱਚ ਅਕਾਲੀ ਦਲ ਦੀ ਪਕੜ ਮਜਬੂਤ ਹੈ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਅਕਾਲੀ ਸੰਸਦ ਮੈਂਬਰ ਹੋਣ ਕਾਰਨ ਬਠਿੰਡਾ ਦਿਹਾਤੀ ਦੇ ਚੋਣ ਨਤੀਜੇ ਅਕਾਲੀ ਦਲ ਦੇ ਹੱਕ ਵਿੱਚ ਆ ਰਹੇ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ: ਪਹਿਲੇ ਅੱਠ ਵਾਰਡਾਂ ਦੇ ਨਤੀਜਿਆਂ ‘ਚ ਕੈਰੋਂ ਗਰੁੱਪ ਅੱਗੇ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 1,2,3,6 ਤੋਂ ਕਾਂਗਰਸ,ਵਾਰਡ ਨੰਬਰ 4 ਤੋਂ ਆਪ, ਵਾਰਡ ਨੰਬਰ 5...