19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਟਾਲਾ ਦੇ ਵਾਰਡ 27 ਅਤੇ 28 ਤੋਂ ਭਾਜਪਾ ਦੇ ਉਮੀਦਵਾਰ ਜਿੱਤੇ

ਬਟਾਲਾ, 29 ਮਈ (ਸਤਿੰਦਰ ਸਿੰਘ)- ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 27 ਅਤੇ 28 ਤੋਂ...

ਅਜੀਤ ਡੈਸਕ 29-05-2026

ਬਟਾਲਾ, 29 ਮਈ (ਸਤਿੰਦਰ ਸਿੰਘ)- ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 27 ਅਤੇ 28 ਤੋਂ ਭਾਜਪਾ ਦੇ ਉਮੀਦਵਾਰ ਜਿੱਤੇ ਹਨ। ਵਾਰਡ ਨੰਬਰ 27 ਤੋਂ ਸੁਨੀਲ ਚਾਚੋਵਾਲੀਆ 63 ਵੋਟਾਂ ਅਤੇ ਵਾਰਡ ਨੰਬਰ 28 ਤੋਂ ਨੀਰੂ ਭੱਟੀ ਨੇ 24 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ

ਪਿਛਲੀ ਖ਼ਬਰ ਨਗਰ ਕੌਸਲ ਸਮਰਾਲਾ ਦੇ 15 ਵਾਰਡਾਂ ਵਿਚੋਂ ਜੇਤੂ ਰਹੇ ਉਮੀਦਵਾਰ ਅਗਲੀ ਖ਼ਬਰ ਵਾਰਡ ਨੰਬਰ 6 ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ ਸੇਨ ਜੇਤੂ