19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਸਲ ਸਮਰਾਲਾ ਦੇ 15 ਵਾਰਡਾਂ ਵਿਚੋਂ ਜੇਤੂ ਰਹੇ ਉਮੀਦਵਾਰ

ਸਮਰਾਲਾ, 29 ਮਈ ()-ਨਗਰ ਕੌਸਲ ਸਮਰਾਲਾ ਦੇ 15 ਵਾਰਡਾ ਵਿਚੋਂ ਵਾਰਡ ਨੰਬਰ 1 ਤੋਂ ਆਪ, ਵਾਰਡ ਨੰਬਰ 2 ਅਕਾਲੀ ਦਲ, ਵਾਰਡ ਨੰਬਰ 3 ਤੋਂ ਆਪ, ਵਾਰਡ ਨੰਬਰ 4 ਤੋਂ ਆਪ, ਵਾਰਡ ਨੰਬਰ, 5 ਤੋਂ ਆਪ, ਵਾਰਡ ਨੰਬਰ, 6 ਤੋਂ ਅਕਾਲੀ ਦਲ,ਵਾਰਡ ਨੰਬਰ 7 ਤੋਂ ਕਾਂਗਰਸ, ਵਾਰਡ ਨੰਬਰ 8 ਤੋਂ ਬੀ.ਜੇ.ਪੀ, ਵਾਰਡ ਨੰਬਰ 9 ਤੋਂ ਕਾਂਗਰਸ, ਵਾਰਡ ...

ਅਜੀਤ ਡੈਸਕ 29-05-2026

ਸਮਰਾਲਾ, 29 ਮਈ ()-ਨਗਰ ਕੌਸਲ ਸਮਰਾਲਾ ਦੇ 15 ਵਾਰਡਾ ਵਿਚੋਂ ਵਾਰਡ ਨੰਬਰ 1 ਤੋਂ ਆਪ, ਵਾਰਡ ਨੰਬਰ 2 ਅਕਾਲੀ ਦਲ, ਵਾਰਡ ਨੰਬਰ 3 ਤੋਂ ਆਪ, ਵਾਰਡ ਨੰਬਰ 4 ਤੋਂ ਆਪ, ਵਾਰਡ ਨੰਬਰ, 5 ਤੋਂ ਆਪ, ਵਾਰਡ ਨੰਬਰ, 6 ਤੋਂ ਅਕਾਲੀ ਦਲ,ਵਾਰਡ ਨੰਬਰ 7 ਤੋਂ ਕਾਂਗਰਸ, ਵਾਰਡ ਨੰਬਰ 8 ਤੋਂ ਬੀ.ਜੇ.ਪੀ, ਵਾਰਡ ਨੰਬਰ 9 ਤੋਂ ਕਾਂਗਰਸ, ਵਾਰਡ ਨੰਬਰ10 ਤੋਂ ਅਕਾਲੀ ਦਲ, ਵਾਰਡ ਨੰਬਰ 11ਤੋਂ ਆਪ, ਵਾਰਡ ਨੰਬਰ 12 ਤੋਂ ਆਪ,ਵਾਰਡ ਨੰਬਰ 13 ਤੋਂ ਅਕਾਲੀ ਦਲ, ਵਾਰਡ ਨੰਬਰ 14 ਤੋਂ ਆਪ, ਵਾਰਡ ਨੰਬਰ 15 ਤੋਂ ਆਪ ਉਮੀਦਵਾਰ ਜੇਤੂ ਰਹੇ।

 

ਪਿਛਲੀ ਖ਼ਬਰ ਖੰਨਾ ਵਿਚ ਤੀਸਰੇ ਰਾਉਂਡ ਤੋਂ ਬਾਅਦ ਆਪ 11 ਤੇ ਕਾਂਗਰਸ 14 ਸੀਟਾਂ ਵਿਚੋਂ 3 ਤੇ ਅੱਗੇ ਅਗਲੀ ਖ਼ਬਰ ਬਟਾਲਾ ਦੇ ਵਾਰਡ 27 ਅਤੇ 28 ਤੋਂ ਭਾਜਪਾ ਦੇ ਉਮੀਦਵਾਰ ਜਿੱਤੇ