19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਖੰਨਾ ਵਿਚ ਤੀਸਰੇ ਰਾਉਂਡ ਤੋਂ ਬਾਅਦ ਆਪ 11 ਤੇ ਕਾਂਗਰਸ 14 ਸੀਟਾਂ ਵਿਚੋਂ 3 ਤੇ ਅੱਗੇ

ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਵਿਚ ਪਹਿਲੇ ਚਾਰੇ ਨਤੀਜੇ ਆਪ ਦੇ ਹੱਕ ਵਿਚ ਗਏ ਹਨ । ਵਾਰਡ ਨੰਬਰ 4 ਵਿਚੋਂ ਸੁਨੀਲ ਕੁਮਾਰ ਨੀਟਾ, ਵਾਰਡ ਨੰਬਰ 6 ਵਿਚੋਂ ਗੁਰਮੇਲ ਸਿੰਘ, ਵਾਰਡ 11 ਵਿਚੋਂ ਉਪਮਾ ਅਰੋੜਾ ਜੋ ਮੰਤਰੀ ਤਰੁਣਪ੍ਰੀਤ ਸਿੰਘ ਦੇ ਓ ਐਸ ਡੀ ਕਰੁਨ ਅਰੋੜਾ ਦੀ ਪਤਨੀ ਹਨ ਅਤੇ ...

ਅਜੀਤ ਡੈਸਕ 29-05-2026

ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਵਿਚ ਪਹਿਲੇ ਚਾਰੇ ਨਤੀਜੇ ਆਪ ਦੇ ਹੱਕ ਵਿਚ ਗਏ ਹਨ । ਵਾਰਡ ਨੰਬਰ 4 ਵਿਚੋਂ ਸੁਨੀਲ ਕੁਮਾਰ ਨੀਟਾ, ਵਾਰਡ ਨੰਬਰ 6 ਵਿਚੋਂ ਗੁਰਮੇਲ ਸਿੰਘ, ਵਾਰਡ 11 ਵਿਚੋਂ ਉਪਮਾ ਅਰੋੜਾ ਜੋ ਮੰਤਰੀ ਤਰੁਣਪ੍ਰੀਤ ਸਿੰਘ ਦੇ ਓ ਐਸ ਡੀ ਕਰੁਨ ਅਰੋੜਾ ਦੀ ਪਤਨੀ ਹਨ ਅਤੇ ਵਾਰਡ ਨੰਬਰ 14 ਵਿਚੋਂ ਪਰਮਪ੍ਰੀਤ ਸਿੰਘ ਪੋਮਪੀ ਜੇਤੂ ਰਹੇ ਹਨ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਜਥੇਦਾਰ ਗੜਗੱਜ ਨਾਲ ਮੀਟਿੰਗ ਕਰਕੇ ਸਤਿਕਾਰ ਐਕਟ ਸਬੰਧੀ ਉਠਾਏ ਜਾ ਰਹੇ ਇਤਰਾਜਾਂ... ਅਗਲੀ ਖ਼ਬਰ ਨਗਰ ਕੌਸਲ ਸਮਰਾਲਾ ਦੇ 15 ਵਾਰਡਾਂ ਵਿਚੋਂ ਜੇਤੂ ਰਹੇ ਉਮੀਦਵਾਰ