19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਚੋਂ 41 ਦੇ ਚੋਣ ਨਤੀਜੇ ਆਏ ਸਾਹਮਣੇ

ਕਪੂਰਥਲਾ, 29 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ ਹੋਈ ਚੋਣਾਂ ਸਬੰਧੀ 41 ਵਾਰਡਾਂ ਦੇ ਨਤੀਜੇ ਸਾਹਮਣੇ ਆਏ ਹਨ, ਜਿਨਾਂ ਵਿੱਚ 25 'ਤੇ ਕਾਂਗਰਸ, 10 'ਤੇ ਆਮ ਆਦਮੀ ਪਾਰਟੀ, 2 'ਤੇ ਸ਼੍ਰੋਮਣੀ ਅਕਾਲੀ ਦਲ, 2 'ਤੇ ਭਾਜਪਾ ਅਤੇ 2 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਿਸ ਤੋਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਗਰ ਨਿਗਮ ਤੇ ਕਾਬਜ ਹੋਣ ਦੇ ਬਿਲਕੁਲ ਕਿਨਾਰੇ ਹੈ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਜ਼ੀਰਕਪੁਰ ਨਗਰ ਕੌਂਸਲ ਚੋਣਾਂ: ਪਹਿਲੇ ਚਾਰ ਨਤੀਜਿਆਂ 'ਚ ‘ਆਪ’ ਦਾ ਦਬਦਬਾ, ਤਿੰਨ ਵਾਰਡਾਂ ’ਚ ਜਿੱਤ, ਕਾਂਗਰਸ ਨੂੰ ਇੱਕ ਸੀਟ ਅਗਲੀ ਖ਼ਬਰ ਬੋਹਾ ਨਗਰ ਪੰਚਾਇਤ ਵਿਚ 13 ਵਿਚੋਂ 7 ਆਜ਼ਾਦ, 3 ਆਮ ਆਦਮੀ ਪਾਰਟੀ,3 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ