19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਵਿਖੇ ਚੋਣ ਕੇਂਦਰਾਂ ਵਿੱਚ ਵੋਟ ਗਿਣਤੀ ਦਾ ਮਾਹੌਲ ਸ਼ਾਂਤੀ ਤਰੀਕੇ ਨਾਲ ਜਾਰੀ

ਬਠਿੰਡਾ 29 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਆਈ ਐਚ ਐਮ ਵਿਖੇ ਬਣੇ ਗਿਣਤੀ ਕੇਂਦਰ ਵਿਖੇ ਦੁਪਹਿਰ ਤੱਕ ਵੋਟਰ ਗਿਣਤੀ ਦਾ ਮਾਹੌਲ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਚੱਲਿਆ ਪਹਿਲੇ ਸੱਤ ਵਾਰਡਾਂ ਦੀ ਗਿਣਤੀ ਮੁਕੰਮਲ ਹੋਣ ਫੋਨ ਦੇ ਕਰੀਬ ਹੈ ਇਹਨਾਂ ਸੱਤ ਵਾਰਡਾਂ ਵਿੱਚ ਛੇ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਦਰਜ ਕਰਦੀ ਨਜ਼ਰ ਆ ਰਹੀ...

ਅਜੀਤ ਡੈਸਕ 29-05-2026

ਬਠਿੰਡਾ 29 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਆਈ ਐਚ ਐਮ ਵਿਖੇ ਬਣੇ ਗਿਣਤੀ ਕੇਂਦਰ ਵਿਖੇ ਦੁਪਹਿਰ ਤੱਕ ਵੋਟਰ ਗਿਣਤੀ ਦਾ ਮਾਹੌਲ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਚੱਲਿਆ ਪਹਿਲੇ ਸੱਤ ਵਾਰਡਾਂ ਦੀ ਗਿਣਤੀ ਮੁਕੰਮਲ ਹੋਣ ਫੋਨ ਦੇ ਕਰੀਬ ਹੈ ਇਹਨਾਂ ਸੱਤ ਵਾਰਡਾਂ ਵਿੱਚ ਛੇ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਦਰਜ ਕਰਦੀ ਨਜ਼ਰ ਆ ਰਹੀ ਹੈ। ਕਿ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ 54 ਸਕਦੇ ਹਨ। ਗਿਣਤੀ ਕੇਂਦਰ ਅੰਦਰ ਤੈਨਾਤ ਚੋਣ ਅਫਸਰਾਂ ਵਿੱਚ ਸ੍ਰੀ ਅਮੁਲਿਆ ਗਰਗ ਜੀ ਨਿਗਰਾਨੀ ਹੇਠ ਗਿਣਤੀ ਦਾ ਕਾਰਜ ਪੂਰੇ ਸ਼ਾਂਤੀ ਪੂਰਵਕ ਮਾਹੌਲ ਚੱਲ ਰਿਹਾ ਜਿਸ ਤੇ ਚਾਰ ਰੋਡਾਂ ਦੀ ਗਿਣਤੀ ਲਗਭਗ ਹੋ ਚੁੱਕੀ ਹੈ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਸਨੀਤਾ ਰਾਣੀ ਵਾਰਡ ਨੰਬਰ 15 ਤੋਂ ਜੇਤੂ ਰਹੀ ਅਗਲੀ ਖ਼ਬਰ ਜ਼ੀਰਕਪੁਰ ਨਗਰ ਕੌਂਸਲ ਚੋਣਾਂ: ਪਹਿਲੇ ਚਾਰ ਨਤੀਜਿਆਂ 'ਚ ‘ਆਪ’ ਦਾ ਦਬਦਬਾ, ਤਿੰਨ ਵਾਰਡਾਂ ’ਚ ਜਿੱਤ, ਕਾਂਗਰਸ ਨੂੰ ਇੱਕ ਸੀਟ