19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਫਿਰੋਜ਼ਪੁਰ ਦੇ ਵਾਰਡ ਨੰਬਰ 15 ਦੀ ਗਿਣਤੀ ਦੁਬਾਰਾ ਹੋਈ ਸ਼ੁਰੂ

ਫਿਰੋਜ਼ਪੁਰ, 29 (ਸੁਖਵਿੰਦਰ ਸਿੰਘ,ਕੁਲਬੀਰ ਸਿੰਘ ਸੋਢੀ) -ਨਗਰ ਕੋਂਸਲ ਦੇ 15 ਨੰਬਰ ਵਾਰਡਾ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਸ਼ੁਰੂ ਹੋ ਚੁਕੀ ਹੈ l ਜਾਣਕਾਰੀ ਅਨੁਸਾਰ ਵੋਟਾਂ ਦੀ ਸੰਖਿਆ ਦੋ ਉਮੀਦਵਾਰਾ ਦੀਆਂ ਬਰਾਬਰ ਨਿਕਲੀਆ ਹਨ|

ਅਜੀਤ ਡੈਸਕ 29-05-2026

ਫਿਰੋਜ਼ਪੁਰ, 29 (ਸੁਖਵਿੰਦਰ ਸਿੰਘ,ਕੁਲਬੀਰ ਸਿੰਘ ਸੋਢੀ) -ਨਗਰ ਕੋਂਸਲ ਦੇ 15 ਨੰਬਰ ਵਾਰਡਾ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਸ਼ੁਰੂ ਹੋ ਚੁਕੀ ਹੈ l ਜਾਣਕਾਰੀ ਅਨੁਸਾਰ ਵੋਟਾਂ ਦੀ ਸੰਖਿਆ ਦੋ ਉਮੀਦਵਾਰਾ ਦੀਆਂ ਬਰਾਬਰ ਨਿਕਲੀਆ ਹਨ l

ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 15 ਤੋਂ 'ਆਪ' ਦੇ ਸੁਨੀਲ ਗੁੱਜਰ ਜੇਤੂ ਅਗਲੀ ਖ਼ਬਰ ਨਗਰ ਨਿਗਮ ਪਠਾਨਕੋਟ ਦੇ ਹੁਣ ਤੱਕ 10 ਸੀਟਾਂ ਕਾਂਗਰਸ, 9 ਭਾਜਪਾ ਤੇ 5 ਆਮ ਆਦਮੀ ਪਾਰਟੀ ਨੂੰ ਮਿਲੀਆ