19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜ਼ੀਰਕਪੁਰ ਦੇ ਵਾਰਡ 3 ਤੋਂ ਭਾਜਪਾ ਦੇ ਦੀਪਕ ਨੇਗੀ ਜੇਤੂ

ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਦੇ ਵਾਰਡ ਨੰ 3 ਤੋਂ ਭਾਜਪਾ ਦੇ ਉਮੀਦਵਾਰ ਦੀਪਕ ਨੇਗੀ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ। ਹੁਣ ਤੱਕ ਭਾਜਪਾ ਦੇ 3 ਉਮੀਦਵਾਰ ਜਿੱਤ ਚੁੱਕੇ ਹਨ।

ਅਜੀਤ ਡੈਸਕ 29-05-2026

ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਦੇ ਵਾਰਡ ਨੰ 3 ਤੋਂ ਭਾਜਪਾ ਦੇ ਉਮੀਦਵਾਰ ਦੀਪਕ ਨੇਗੀ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ। ਹੁਣ ਤੱਕ ਭਾਜਪਾ ਦੇ 3 ਉਮੀਦਵਾਰ ਜਿੱਤ ਚੁੱਕੇ ਹਨ।

ਪਿਛਲੀ ਖ਼ਬਰ ਕਾਂਗਰਸ ਨੇ 50 ਵਿਚੋਂ 31 ਵਾਰਡਾਂ ਵਿਚ ਜਿੱਤ ਦਰਜ ਕਰਕੇ ਨਿਗਮ 'ਤੇ ਕਬਜ਼ਾ ਕੀਤਾ ਅਗਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 15 ਤੋਂ 'ਆਪ' ਦੇ ਸੁਨੀਲ ਗੁੱਜਰ ਜੇਤੂ