19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਕੌਂਸਲਰ ਦੀ ਚੋਣ ਜਿੱਤੀ

ਬਠਿੰਡਾ, 29 ਮਈ (ਸਤਪਾਲ ਸਿਵੀਆਂ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਵਿਚ ਵਾਰਡ ਨੰਬਰ 5 ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਆਪ ਉਮੀਦਵਾਰ ਵਜੋਂ ਬਾਜੀ ਮਾਰ ਗਏ ਹਨ | ਉਨ੍ਹਾਂ ਨੇ 265 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ |

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਉਮੀਦਵਾਰ ਬੰਦਨਾ ਵਾਰਡ ਨੰਬਰ 15 ਤੋਂ ਜੇਤੂ ਅਗਲੀ ਖ਼ਬਰ ਭਾਜਪਾ ਦੇ 31 ਵਾਰਡਾਂ ਵਿੱਚੋਂ 30 ਦੇ ਨਤੀਜੇ ਆਏ ਸਾਹਮਣੇ