19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਆਪ ਉਮੀਦਵਾਰ ਗਗਨਦੀਪ ਕੌਰ ਨੇ ਵਾਰਡ ਨੰਬਰ 5 ਤੋਂ ਜਿੱਤੀ ਚੋਣ

ਨਾਭਾ 29 ਮਈ ( ਜਗਨਾਰ ਸਿੰਘ ਦੁਲੱਦੀ)- ਨਾਭਾ ਦੇ ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਗਗਨਦੀਪ ਕੌਰ ਨੇ...

ਅਜੀਤ ਡੈਸਕ 29-05-2026


ਨਾਭਾ 29 ਮਈ ( ਜਗਨਾਰ ਸਿੰਘ ਦੁਲੱਦੀ)- ਨਾਭਾ ਦੇ ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਗਗਨਦੀਪ ਕੌਰ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਆਪਣੀ ਚੋਣ ਜਿੱਤ ਲਈ ਹੈ ਜਿਸ ਨੂੰ ਲੈ ਕੇ ਵਰਕਰਾਂ ਵਿੱਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ।

ਪਿਛਲੀ ਖ਼ਬਰ ਬਠਿੰਡਾ ਦੇ ਸਭ ਤੋਂ ਸੰਵੇਦਨਸ਼ੀਲ ਵਾਰਡ ਤੋਂ ਆਪ ਰਿਪਨਦੀਪ ਸਿੰਘ ਰਿੱਪੂ ਚੋਣ ਜਿੱਤੇ ਅਗਲੀ ਖ਼ਬਰ ਨਾਭਾ ਦੇ ਵਾਰਡ ਨੰਬਰ ਤਿੰਨ ਤੋਂ ਆਪ ਉਮੀਦਵਾਰ ਗੌਤਮ ਬਾਤਿਸ਼ ਜੇਤੂ