19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫ਼ਿਰੋਜ਼ਪੁਰ ਦੇ ਵਾਰਡ ਨੰਬਰ 10 ਤੋਂ 14 ਵਿਚ ਕਾਂਗਰਸ ਨੇ ਫੇਰਿਆ ਹੂੰਝਾ

ਫ਼ਿਰੋਜ਼ਪੁਰ, 29 ਮਈ (ਗੁਰਿੰਦਰ ਸਿੰਘ) ਨਗਰ ਕੌਂਸਲ ਦੀਆਂ ਪਈਆਂ ਵੋਟਾਂ ਦੀ ਚੱਲ ਰਹੀ ਗਿਣਤੀ ਦੌਰਾਨ ਵਾਰਡ ਨੰਬਰ...

ਅਜੀਤ ਡੈਸਕ 29-05-2026

ਫ਼ਿਰੋਜ਼ਪੁਰ, 29 ਮਈ (ਗੁਰਿੰਦਰ ਸਿੰਘ) ਨਗਰ ਕੌਂਸਲ ਦੀਆਂ ਪਈਆਂ ਵੋਟਾਂ ਦੀ ਚੱਲ ਰਹੀ ਗਿਣਤੀ ਦੌਰਾਨ ਵਾਰਡ ਨੰਬਰ 10,11,12,13 ਤੇ 14 ਵਿਚ ਕਾਂਗਰਸੀ ਉਮੀਦਵਾਰਾਂ ਵਲੋਂ ਹੂੰਝਾ ਫੇਰ ਜਿੱਤ ਦਰਜ ਕੀਤੀ ਗਈ ਹੈ ਜਦੋਂ ਕਿ ਵਾਰਡ ਨੰਬਰ 15 ਵਿਚ ਕਾਂਗਰਸ ਤੇ ਆਜ਼ਾਦ ਉਮੀਦਵਾਰਾਂ ਦੀਆਂ ਬਰਾਬਰ ਵੋਟਾਂ ਨਿਕਲ ਕਾਰਨ ਰਿਜ਼ਲਟ ਰਾਖਵਾਂ ਰੱਖ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 10 ਤੋਂ ਜੁਗਰਾਜ ਸਿੰਘ ਸੰਧੂ , ਵਾਰਡ ਨੰਬਰ 11 ਤੋਂ ਪਰਮਜੀਤ ਕੌਰ ਹਾਂਡਾ, ਵਾਰਡ ਨੰਬਰ 12 ਤੋਂ ਗਗਨਦੀਪ ਸਿੰਘ, ਵਾਰਡ ਨੰਬਰ 13 ਤੋਂ ਰੀਟਾ ਗਰੋਵਰ ਅਤੇ ਵਾਰਡ ਨੰਬਰ 14 ਤੋਂ ਕਾਂਗਰਸ ਦੀ ਮਨੂੰ ਜੇਤੂ ਐਲਾਨੇ ਗਏ ਹਨ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 10, 11, 12, 13,14, 15, 16, 18, 19, 20 ਤੋਂ ਆਮ ਆਦਮੀ ਪਾਰਟੀ ਅਤੇ 17 ਵਾਰਡ... ਅਗਲੀ ਖ਼ਬਰ ਗੜ੍ਹਸ਼ੰਕਰ ਦੇ 13 ਵਾਰਡਾਂ ‘ਚੋਂ 8 ਵਾਰਡਾਂ ‘ਚ ਆਮ ਆਦਮੀ ਪਾਰਟੀ, 4 ਵਾਰਡਾਂ ‘ਚ ਆਜ਼ਾਦ ਅਤੇ ਇਕ ਵਾਰਡ ‘ਚ ਕਾਂਗਰਸ ਪਾਰਟੀ...