18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫ਼ਿਰੋਜ਼ਪੁਰ ਵਿਚ ਚੌਥੇ ਰਾਊਂਡ ਵਿਚ ਕਾਂਗਰਸ ਦੇ 4 ਤੇ 1 ਭਾਜਪਾ ਦੇ ਹਿੱਸੇ

ਫ਼ਿਰੋਜ਼ਪੁਰ, 29 ਮਈ (ਗੁਰਿੰਦਰ ਸਿੰਘ)-ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੀ ਅੱਜ ਚੱਲ ਰਹੀ ਗਿਣਤੀ ਦੌਰਾਨ ਚੌਥੇ ਰਾਊਂਡ ਵਿਚ ਕਾਂਗਰਸ ਦੇ ਉਮੀਦਵਾਰ ਚਾਰ ਸੀਟਾਂ ਤੇ ਜੇਤੂ ਰਹੇ ਜਦਕਿ ਇਕ ਵਾਰਡ ਵਿਚ ਭਾਜਪਾ ਉਮੀਦਵਾਰ ਜੇਤੂ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 16 ਤੋਂ ਅਸ਼ੋਕ ਸਚਦੇਵਾ (ਕਾਂਗਰਸ), ਵਾਰਡ ਨੰਬਰ 17 ਤੋਂ ਊਸ਼ਾ ਰਾਣੀ (ਕਾਂਗਰਸ), ਵਾਰਡ ਨੰਬਰ 18 ਤੋਂ ਅਮਰਜੀਤ ਸੋਨੂੰ (ਕਾਂਗਰਸ) ਤੇ ਵਾਰਡ ਨੰਬਰ 20 ਤੋਂ ਮਿਸ਼ੇਲ ਗਾਚਲੀ (ਕਾਂਗਰਸ) ਜਦੋਂ ਕਿ ਵਾਰਡ ਨੰਬਰ 19 ਤੋਂ ਰਵਨੀਤ ਕੌਰ (ਭਾਜਪਾ) ਦੇ ਉਮੀਦਵਾਰ ਜੇਤੂ ਰਹੇ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 12 ਉਮੀਦਵਾਰ ਸ਼ਿਵਾਨੀ ਗੋਇਲ 112 ਵੋਟਾਂ ਦੇ ਫ਼ਰਕ ਨਾਲ ਜੇਤੂ ਅਗਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਗੋਗੀ ਰਹੇ ਜੇਤੂ