18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਾਜੌਰੀ : ਸੰਘਣੇ ਜੰਗਲੀ ਇਲਾਕਿਆਂ ਵਿਚ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਅੱਠਵੇਂ ਦਿਨ ਵਿਚ ਦਾਖ਼ਲ

ਰਾਜੌਰੀ (ਜੰਮੂ-ਕਸ਼ਮੀਰ), 30 ਮਈ - ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ ਦੇ ਗੰਭੀਰ ਮੁਗਲਾਨ ਅਤੇ ਡੋਰੀਮਲ ਦੇ ਸੰਘਣੇ ਜੰਗਲੀ ਇਲਾਕਿਆਂ ਵਿਚ ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੁਆਰਾ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ...

ਅਜੀਤ ਡੈਸਕ 30-05-2026

ਰਾਜੌਰੀ (ਜੰਮੂ-ਕਸ਼ਮੀਰ), 30 ਮਈ - ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ ਦੇ ਗੰਭੀਰ ਮੁਗਲਾਨ ਅਤੇ ਡੋਰੀਮਲ ਦੇ ਸੰਘਣੇ ਜੰਗਲੀ ਇਲਾਕਿਆਂ ਵਿਚ ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੁਆਰਾ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਅੱਠਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਇਹ ਮੁਹਿੰਮ ਇਲਾਕੇ ਵਿਚ ਲੁਕੇ ਹੋਏ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਪਿਛਲੀ ਖ਼ਬਰ ਭਵਿੱਖ ਦੇ ਟਕਰਾਅ ਸਿਰਫ਼ ਰਵਾਇਤੀ ਜੰਗੀ ਮੈਦਾਨਾਂ ਤੱਕ ਸੀਮਤ ਨਹੀਂ ਹੋਣਗੇ - ਫ਼ੌਜ ਮੁਖੀ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਹੋਮਗਾਰਡ ਦੇ ਜਵਾਨ ਨੂੰ ਜ਼ਖ਼ਮੀ ਕਰ ਰਾਇਫਲ ਖੋਹ ਕੇਫਰਾਰ