18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਾਰਿਸ਼ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

ਰਾਜਪੁਰਾ (ਪਟਿਆਲਾ), 30 ਮਈ (ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੌਸਮ ਭੱਠੀ ਵਾਂਗ ਤਪ ਰਿਹਾ ਸੀ ਅਤੇ ਗਰਮੀ ਨੇ ਲੋਕਾਂ ਦਾ ਦਿਨ ਦੇ ਵਿਚ ਬਾਹਰ...

ਅਜੀਤ ਡੈਸਕ 30-05-2026

ਰਾਜਪੁਰਾ (ਪਟਿਆਲਾ), 30 ਮਈ (ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੌਸਮ ਭੱਠੀ ਵਾਂਗ ਤਪ ਰਿਹਾ ਸੀ ਅਤੇ ਗਰਮੀ ਨੇ ਲੋਕਾਂ ਦਾ ਦਿਨ ਦੇ ਵਿਚ ਬਾਹਰ ਨਿਕਲਣਾ ਮੁਸ਼ਕਲ ਕੀਤਾ ਪਿਆ ਸੀ, ਪਰ ਅੱਜ ਸਵੇਰੇ ਹੀ ਅਸਮਾਨ ਦੇ ਵਿਚ ਬੱਦਲਾਂ ਦੇ ਕਬਜ਼ਾ ਕਰ ਲਿਆ ਅਤੇ ਵੇਖਦੇ ਵੇਖਦੇ ਮੋਹਲੇਧਾਰ ਮੀਹ ਸ਼ੁਰੂ ਹੋ ਗਿਆ। ਇਸ ਮੀਂਹ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ । ਇਸ ਬਰਸਾਤ ਦਾ ਸਾਰੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਹੈ।

ਪਿਛਲੀ ਖ਼ਬਰ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਨਵੇਂ ਬਣੇ 17 ਕੌਂਸਲਰਾਂ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਮੋਹਲੇਧਾਰ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ