17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫਾਜ਼ਿਲਕਾ 'ਚ ਤੇਜ਼ ਹਨੇਰੀ ਅਤੇ ਮੀਂਹ ਦਾ ਕਹਿਰ, ਘਰਾਂ ਉੱਤੇ ਡਿੱਗਿਆ ਟਾਵਰ

ਫਾਜ਼ਿਲਕਾ, 30 ਮਈ- ਫਾਜ਼ਿਲਕਾ ਦੇ ਬੱਲੂਆਣਾ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ...

ਅਜੀਤ ਡੈਸਕ 30-05-2026

ਫਾਜ਼ਿਲਕਾ, 30 ਮਈ- ਫਾਜ਼ਿਲਕਾ ਦੇ ਬੱਲੂਆਣਾ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਇੱਥੇ ਘਰਾਂ ਉੱਤੇ ਟਾਵਰ ਡਿੱਗ ਗਿਆ। ਜਾਣਕਾਰੀ ਦੇ ਅਨੁਸਾਰ, ਘਰਾਂ ਉੱਤੇ 100 ਫੁੱਟ ਉੱਚਾ ਮੋਬਾਇਲ ਟਾਵਰ ਡਿੱਗ ਗਿਆ, ਜਿਸਦੇ ਕਾਰਣ ਘਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਣ ਇਹ ਟਾਵਰ ਡਿੱਗਿਆ ਹੈ।

ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਲਿਸ ਵਲੋਂ ਸਿੱਖ ਸ਼ਸਤਰ ਜ਼ਬਤ ਕਰਦਿਆਂ ਪਰਚੇ ਦਰਜ਼ ਕਰਨੇ ਬੇਹੱਦ ਮੰਦਭਾਗਾ- ਐਡਵੋਕੇਟ ਧਾਮ... ਅਗਲੀ ਖ਼ਬਰ ਨਗਰ ਨਿਗਮ ਚੋਣਾਂ ਜਿੱਤਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤੋਗੇ- ਰਾਜਾ ਵੜਿੰਗ