17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਈ.ਡੀ. ਨੇ ਰਾਇਲ ਅਸਟੇਟ ਗਰੁੱਪ ਦੇ 2 ਪ੍ਰਮੋਟਰ ਕੀਤੇ ਗ੍ਰਿਫ਼ਤਾਰ

ਦਿੱਲੀ, 30 ਮਈ- ਈ.ਡੀ. ਨੇ ਰਾਇਲ ਅਸਟੇਟ ਗਰੁੱਪ ਦੇ ਦੋ ਪ੍ਰਮੋਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ...

ਅਜੀਤ ਡੈਸਕ 30-05-2026

ਦਿੱਲੀ, 30 ਮਈ- ਈ.ਡੀ. ਨੇ ਰਾਇਲ ਅਸਟੇਟ ਗਰੁੱਪ ਦੇ ਦੋ ਪ੍ਰਮੋਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਕਥਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਮਾਮਲਾ ਜੁੜਿਆ ਹੋਇਆ ਹੈ। ਗਮਾਡਾ ਨੂੰ ਕਾਨੂੰਨੀ ਦੇਣਦਾਰੀਆਂ ਦੇ ਭੁਗਤਾਨ ਦੇਰੀ ਕੀਤੀ ਗਈ ਹੈ। ਭੁਗਤਾਨ ਵਿਚ ਜਾਣਬੁੱਝ ਕੇ ਦੇਰੀ ਕਰਨ ਦੇ ਇਲਜਾਮ ਲੱਗੇ ਹਨ।

 

ਪਿਛਲੀ ਖ਼ਬਰ ਲੁਧਿਆਣਾ ਵਿਖੇ ਬਜ਼ੁਰਗ ਜੋੜੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਅਗਲੀ ਖ਼ਬਰ ਮੋਹਕਮਪੁਰਾ ਵਿਖੇ ਨਵੇਂ ਬਣੇ ਪੁਲਿਸ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ