15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਜੇਠੂਕੇ ਲਾਗੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਵਿਅਕਤੀ ਦੀ ਹੋਈ ਮੌਤ

ਚਾਉਕੇ (ਬਠਿੰਡਾ), 3 ਜੂਨ (ਮਨਜੀਤ ਸਿੰਘ ਘੜੈਲੀ)- ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਐਨ. ਐਚ. 7 ’ਤੇ ਪਿੰਡ ਜੇਠੂਕੇ ਨੇੜੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਪਿੰਡ....

ਅਜੀਤ ਡੈਸਕ 03-06-2026

ਚਾਉਕੇ (ਬਠਿੰਡਾ), 3 ਜੂਨ (ਮਨਜੀਤ ਸਿੰਘ ਘੜੈਲੀ)- ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਐਨ. ਐਚ. 7 ’ਤੇ ਪਿੰਡ ਜੇਠੂਕੇ ਨੇੜੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਪਿੰਡ ਜੇਠੂਕੇ ਨਿਵਾਸੀ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮਿ੍ਤਕ ਦੀ ਪਛਾਣ ਰਾਮ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਜੇਠੂਕੇ ਵਜੋਂ ਹੋਈ ਹੈ। ਮਿ੍ਤਕ ਦੀ ਉਮਰ ਤਕਰੀਬਨ 50-52 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ।

ਪਿਛਲੀ ਖ਼ਬਰ ਅੱਜ ਪੰਜਾਬ ਤੇ ਭਾਜਪਾ ਲਈ ਹੈ ਬਹੁਤ ਖ਼ੁਸ਼ੀ ਦਾ ਮੌਕਾ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਆਰੈਂਜ ਅਲਰਟ ਜਾਰੀ