08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰਾਜੌਰੀ : ਸੁਰੱਖਿਆ ਬਲਾਂ ਵਲੋਂ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਆਪਣਾ ਸਰਚ ਆਪ੍ਰੇਸ਼ਨ ਜਾਰੀ

ਰਾਜੌਰੀ (ਜੰਮੂ-ਕਸ਼ਮੀਰ), 7 ਜੂਨ - ਸੁਰੱਖਿਆ ਬਲਾਂ ਨੇ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਡੋਰੀਮੱਲ ਜੰਗਲਾਤ ਖੇਤਰ ਵਿਚ ਆਪਣਾ ਸਰਚ ਆਪ੍ਰੇਸ਼ਨ ਜਾਰੀ ਰੱਖਿਆ...

ਅਜੀਤ ਡੈਸਕ 07-06-2026

 ਰਾਜੌਰੀ (ਜੰਮੂ-ਕਸ਼ਮੀਰ), 7 ਜੂਨ - ਸੁਰੱਖਿਆ ਬਲਾਂ ਨੇ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਡੋਰੀਮੱਲ ਜੰਗਲਾਤ ਖੇਤਰ ਵਿਚ ਆਪਣਾ ਸਰਚ ਆਪ੍ਰੇਸ਼ਨ ਜਾਰੀ ਰੱਖਿਆ ਹੈ। ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੀ ਇਕ ਸਾਂਝੀ ਟੀਮ ਸੰਘਣੇ ਜੰਗਲਾਂ ਵਿਚ ਲੁਕੇ 2-3 ਅੱਤਵਾਦੀਆਂ ਦਾ ਪਤਾ ਲਗਾਉਣ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਦੋ ਮੌਤਾਂ, ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਸ਼ੇ ਦੀ ਹਾਲਤ ਵਿਚ ਨੌਜਵਾਨ ਗ੍ਰਿਫ਼ਤਾਰ, ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਕੇਸ ਦਰਜ