03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇੰਡੀਆ ਬਲਾਕ ਦੀ ਵੱਡੀ ਬੈਠਕ, ਕਾਂਗਰਸ, ਐੱਸ.ਪੀ. ਸਮੇਤ ਕਈ ਪਾਰਟੀਆਂ ਸ਼ਾਮਿਲ

ਦਿੱਲੀ, 8 ਜੂਨ- ਦਿੱਲੀ ਦੇ ਸੰਵਿਧਾਨ ਕਲੱਬ ਵਿਚ ਇੰਡੀਆ ਬਲਾਕ ਦੀ ਵੱਡੀ ਬੈਠਕ...

ਅਜੀਤ ਡੈਸਕ 08-06-2026

ਦਿੱਲੀ, 8 ਜੂਨ- ਦਿੱਲੀ ਦੇ ਸੰਵਿਧਾਨ ਕਲੱਬ ਵਿਚ ਇੰਡੀਆ ਬਲਾਕ ਦੀ ਵੱਡੀ ਬੈਠਕ ਚੱਲ ਰਹੀ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਮਲਿਕਾਰਜੁਨ ਖੜਗੇ ਵੀ ਮੀਟਿੰਗ ਵਿਚ ਸ਼ਾਮਿਲ ਹੋਏ ਹਨ। ਕਾਂਗਰਸ, ਐੱਸ.ਪੀ. ਸਮੇਤ ਕਈ ਪਾਰਟੀਆਂ ਸ਼ਾਮਿਲ ਹੋਈਆਂ ਹਨ। ਡੀ.ਐੱਮ.ਕੇ. ਅਤੇ ‘ਆਪ’ ਨੇ ਇੰਡੀਆ ਬਲਾਕ ਤੋਂ ਦੂਰੀ ਬਣਾਈ ਹੈ।

2 ਸਾਲ ਬਾਅਧ ਇੰਡੀਆ ਬਲਾਕ ਦੀ ਵੱਡੀ ਬੈਠਕ ਹੋਈ ਹੈ।

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਜਲੰਧਰ 'ਚ ਟਰੱਕ ਅਤੇ ਐਕਟਿਵਾ ਦੀ ਭਿਆਨਕ ਟੱਕਰ, ਔਰਤ ਦੀ ਮੌਤ