ਚੰਡੀਗੜ੍ਹ, 3 ਨਵੰਬਰ- ਆਮ ਆਦਮੀ ਪਾਰਟੀ ਕੱਲ੍ਹ ਵੱਡਾ ਵਿਰੋਧ ਪ੍ਰਦਰਸ਼ਨ ਕਰੇਗੀ। ਆਮ ਆਦਮੀ ਪਾਰਟੀ ਚੰਡੀਗੜ੍ਹ ਕਾਂਗਰਸ ਦਫ਼ਤਰ ਦਾ ਘਿਰਾਓ ਕਰੇਗੀ। ਦਲਿਤਾਂ 'ਤੇ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਵਿਰੁੱਧ 'ਆਪ' ਪ੍ਰਦਰਸ਼ਨ ਕਰੇਗੀ।
ਤਾਜ਼ਾ ਖ਼ਬਰਾਂ
Free
ਆਮ ਆਦਮੀ ਪਾਰਟੀ ਕੱਲ੍ਹ ਕਰੇਗੀ ਵੱਡਾ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ, 3 ਨਵੰਬਰ- ਆਮ ਆਦਮੀ ਪਾਰਟੀ ਕੱਲ੍ਹ ਵੱਡਾ ਵਿਰੋਧ...
ਅਜੀਤ ਡੈਸਕ
03-11-2026