31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ 'ਚ ਪ੍ਰਬੰਧਕਾਂ ਦੀ ਨਿਯੁਕਤੀ ਵਿਰੁੱਧ ਚੱਕਾ ਜਾਮ

ਮਹਿਲ ਕਲਾਂ, 9 ਜੂਨ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਚਾਰ ਪਿੰਡਾਂ 'ਚ ਪੰਚਾਇਤ ਵਿਭਾਗ ਵਲੋਂ ਨਿਯੁਕਤੀ ਦੇ ਰੋਸ ਵਜੋਂ ਅੱਜ ਭਾਈ ਲਾਲੋ ਮੰਚ ਦੇ ਆਗੂ ਹਰਜੀਤ ਸਿੰਘ....

ਅਜੀਤ ਡੈਸਕ 09-06-2026

ਮਹਿਲ ਕਲਾਂ, 9 ਜੂਨ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਚਾਰ ਪਿੰਡਾਂ 'ਚ ਪੰਚਾਇਤ ਵਿਭਾਗ ਵਲੋਂ ਨਿਯੁਕਤੀ ਦੇ ਰੋਸ ਵਜੋਂ ਅੱਜ ਭਾਈ ਲਾਲੋ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਲੁਧਿਆਣਾ-ਬਠਿੰਡਾ ਮੁੱਖ ਮਾਰਗ ਜਾਮ ਕਰ ਕੇ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। ਆਗੂ ਖਿਆਲੀ ਨੇ ਦੱਸਿਆ ਕਿ ਪ੍ਰਬੰਧਕਾਂ ਦੀ ਨਿਯੁਕਤੀ ਰੱਦ ਕਰਵਾਉਣ, ਪਿੰਡ ਧਨੇਰ ਦੀ ਸਰਪੰਚ ਬੀਬੀ ਅਮਨਪ੍ਰੀਤ ਕੌਰ ਸਮੇਤ ਬਾਕੀ ਤਿੰਨੇ ਪਿੰਡਾਂ ਦੇ ਸਰਪੰਚਾਂ ਦੀਆਂ ਸ਼ਕਤੀਆਂ ਬਹਾਲ ਕਰਵਾਉਣ ਤੱਕ ਇਹ ਧਰਨਾ ਜਾਰੀ ਰਹੇਗਾ।

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮਾਤਾ ਪਿਤਾ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਅਗਲੀ ਖ਼ਬਰ ਸੀ.ਆਈ.ਏ. ਅਧਿਕਾਰੀ ਬਣ ਕੇ ਜਵੈਲਰ ਨੂੰ ਅਗਵਾ ਕਰ ਮੰਗੀ 10 ਲੱਖ ਦੀ ਫਿਰੌਤੀ, ਤਿੰਨ ਮੁਲਜ਼ਮ ਕਾਬੂ