25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤੇਜ਼ ਝੱਖੜ ਕਾਰਨ ਬਿਜਲੀ ਦੀਆ ਤਾਰਾਂ ਤੇ ਡਿੱਗੇ ਦਰਖੱਤ

ਰਾਮਾ ਮੰਡੀ, 11 ਜੂਨ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾ ਮੰਡੀ ਵਿਖੇ ਆਏ ਤੇਜ਼ ਝੱਖੜ ਕਾਰਨ...

ਅਜੀਤ ਡੈਸਕ 11-06-2026

ਰਾਮਾ ਮੰਡੀ, 11 ਜੂਨ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾ ਮੰਡੀ ਵਿਖੇ ਆਏ ਤੇਜ਼ ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਉੱਤੇ ਦਰੱਖਤ ਡਿੱਗਣ ਕਾਰਨ ਟਰਾਂਸਫਾਰਮ ਵਾਲੇ ਖੰਭੇ ਡਿੱਗ ਗਏ। ਤੇਜ਼ ਝੱਖੜ ਕਾਰਨ ਬਿਜਲੀ ਵੀ ਗੁੱਲ ਹੋ ਗਈ ਹੈ।

ਪਿਛਲੀ ਖ਼ਬਰ ਤੇਜ਼ ਹਨੇਰੀ ਤੇ ਜ਼ੋਰਦਾਰ ਮੀਂਹ ਦੀ ਸ਼ੁਰੂਆਤ, ਮੌਸਮ ਹੋਇਆ ਸੁਹਾਵਣਾ ਅਗਲੀ ਖ਼ਬਰ ਏਸ਼ੀਅਨ ਖੇਡਾਂ 2026: ਮਨੂ ਭਾਕਰ ਭਾਰਤ ਦੀ ਨਿਸ਼ਾਨੇਬਾਜ਼ੀ ਚੁਣੌਤੀ ਦੀ ਅਗਵਾਈ ਕਰੇਗੀ