29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਿਮਾਚਲ ਦੇ ਕੁੱਲੂ ਵਿੱਚ ਮਨੀਕਰਨ ਨੇੜੇ ਸੜਕ ਹਾਦਸੇ ਵਿੱਚ 2 ਪੰਜਾਬ ਦੇ ਸੈਲਾਨੀਆਂ ਦੀ ਮੌਤ, 3 ਜ਼ਖਮੀ

ਸ਼ਿਮਲਾ , 12 ਮਈ (ਇੰਟ)- ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਮਨੀਕਰਨ-ਭੂੰਤਰ ਸੜਕ 'ਤੇ ਸਰਸਾਰੀ ਦੇ ਨੇੜੇ ਇੱਕ ਵਾਹਨ ਦੇ ਡਿੱਗਣ ਨਾਲ ਪੰਜਾਬ ਦੇ ਦੋ ਸੈਲਾਨੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।

ਅਜੀਤ ਡੈਸਕ 12-06-2026

ਸ਼ਿਮਲਾ , 12 ਮਈ (ਇੰਟ)- ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਮਨੀਕਰਨ-ਭੂੰਤਰ ਸੜਕ 'ਤੇ ਸਰਸਾਰੀ ਦੇ ਨੇੜੇ ਇੱਕ ਵਾਹਨ ਦੇ ਡਿੱਗਣ ਨਾਲ ਪੰਜਾਬ ਦੇ ਦੋ ਸੈਲਾਨੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।

ਪਿਛਲੀ ਖ਼ਬਰ ENG W ਬਨਾਮ SL W ਸਕੋਰ: ਐਮੀ ਜੋਨਸ-ਡੈਨੀ ਦੇ ਵਿਚਕਾਰ 130 ਦੌੜ੍ਹਾਂ ਦੀ ਸਾਂਝ ਅਗਲੀ ਖ਼ਬਰ T20 ਵਿਸ਼ਵ ਕੱਪ 2026 ENG W ਬਨਾਮ SLW: ਇੰਗਲੈਡ ਦੀ ਪਾਰੀ ਸ਼ੁਰੂ