31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੱਛਮੀ ਬੰਗਾਲ : ਈ.ਡੀ. ਵਲੋਂ ਟੀਐਮਸੀ ਵਿਧਾਇਕ ਮਦਨ ਮਿੱਤਰਾ ਦੇ ਅਹਾਤਿਆਂ 'ਤੇ ਛਾਪੇਮਾਰੀ

ਕੋਲਕਾਤਾ, 13 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਥਿਤ ਨਗਰਪਾਲਿਕਾ ਭਰਤੀ ਘੁਟਾਲੇ ਵਿਚ ਟੀਐਮਸੀ ਵਿਧਾਇਕ ਅਤੇ ਸਾਬਕਾ ਮੰਤਰੀ ਮਦਨ ਮਿੱਤਰਾ ਨਾਲ ਸੰਬੰਧਿਤ ਸੱਤ ਅਹਾਤਿਆਂ ਦੀ ਤਲਾਸ਼ੀ...

ਅਜੀਤ ਡੈਸਕ 13-06-2026

ਕੋਲਕਾਤਾ, 13 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਥਿਤ ਨਗਰਪਾਲਿਕਾ ਭਰਤੀ ਘੁਟਾਲੇ ਵਿਚ ਟੀਐਮਸੀ ਵਿਧਾਇਕ ਅਤੇ ਸਾਬਕਾ ਮੰਤਰੀ ਮਦਨ ਮਿੱਤਰਾ ਨਾਲ ਸੰਬੰਧਿਤ ਸੱਤ ਅਹਾਤਿਆਂ ਦੀ ਤਲਾਸ਼ੀ ਲੈ ਰਿਹਾ ਹੈ। ਉਹ ਕਥਿਤ ਤੌਰ 'ਤੇ 125 ਤੋਂ ਵੱਧ ਅਜਿਹੀਆਂ ਗੈਰ-ਕਾਨੂੰਨੀ ਨਿਯੁਕਤੀਆਂ ਨਾਲ ਜੁੜਿਆ ਹੋਇਆ ਹੈ। 

ਪਿਛਲੀ ਖ਼ਬਰ ਗੁਰਦਾਸਪੁਰ 'ਚ ਸਵੇਰੇ 10 ਵਜੇ ਤੱਕ 15.10 ਫ਼ੀਸਦੀ, ਦੀਨਾਨਗਰ ਵਿਚ 15.38 ਫ਼ੀਸਦੀ ਅਤੇ ਕਾਦੀਆਂ 'ਚ 16.16 ਫ਼ੀਸਦੀ ਪੋਲਿੰਗ ਅਗਲੀ ਖ਼ਬਰ ਐਂਟੀ-ਗੈਂਗਸਟਰ ਟਾਸਕ ਫੋਰਸ ਵਲੋਂ ਦੋ ਦੇਸੀ ਪਿਸਤੌਲਾਂ ਸਣੇ 2 ਗ੍ਰਿਫ਼ਤਾਰ