31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੁਰਦਾਸਪੁਰ 'ਚ 2 ਵਜੇ ਤੱਕ 36.90 ਫ਼ੀਸਦੀ, ਦੀਨਾਨਗਰ ਵਿਚ 47.33 ਫ਼ੀਸਦੀ ਅਤੇ ਕਾਦੀਆਂ 'ਚ 57.59 ਫ਼ੀਸਦੀ ਪੋਲਿੰਗ ਹੋਈ

ਗੁਰਦਾਸਪੁਰ, 13 ਜੂਨ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ...

ਅਜੀਤ ਡੈਸਕ 13-06-2026

ਗੁਰਦਾਸਪੁਰ, 13 ਜੂਨ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ 'ਚ 2 ਵਜੇ ਤੱਕ 36.90 ਫ਼ੀਸਦੀ, ਦੀਨਾਨਗਰ ਵਿਚ 47.33 ਫ਼ੀਸਦੀ ਅਤੇ ਕਾਦੀਆਂ 'ਚ 57.59 ਫ਼ੀਸਦੀ ਪੋਲਿੰਗ ਹੋਈ ਹੈ।

 

ਪਿਛਲੀ ਖ਼ਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਅਸਾਮ ਹਾਦਸੇ ’ਤੇ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਅਸਾਮ ਵਿਚ ਹੋਏ ਹਵਾਈ ਸੈਨਾ ਦੇ ਜਹਾਜ਼ ਹਾਦਸੇ ’ਚ 5 ਦੀ ਮੌਤ