01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਿਆਸ ਦਰਿਆ ’ਚ ਵੱਧ ਰਹੀ ਹੈ ਪਾਣੀ ਦੀ ਆਮਦ

ਬਿਆਸ, 13 ਜੂਨ (ਨਰਿੰਦਰ ਸਿੰਘ)- 96 ਘੰਟਿਆਂ ‘ਚ 13000 ਕਿਊਸਿਕ ਦੇ ਕਰੀਬ...

ਅਜੀਤ ਡੈਸਕ 13-06-2026

ਬਿਆਸ, 13 ਜੂਨ (ਨਰਿੰਦਰ ਸਿੰਘ)- 96 ਘੰਟਿਆਂ ‘ਚ 13000 ਕਿਊਸਿਕ ਦੇ ਕਰੀਬ ਪਾਣੀ ਦਾ ਵਾਧਾ ਹੋਇਆ ਹੈ। ਗੇਜ਼ ਰੀਡਰ ਦੇ ਅਨੁਸਾਰ ਇਹ ਪਾਣੀ ਪਹਾੜੀ ਖੇਤਰਾਂ ਤੋਂ ਬਰਫਾਂ ਦਾ ਹੈ।ਅੱਜ ਦੀ ਗੇਜ 734.80 ਹੈ ਅਤੇ ਡਿਸਚਾਰਜ ਲੈਵਲ 26,467 ਹੈ।

ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 20 ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ "ਆਪ" ਸਰਕਾਰ ਵਲੋਂ ਬੰਦ ਕਰਵਾਏ 19 ਟੋਲ ਪਲਾਜਿਆਂ ਨਾਲ ਪੰਜਾਬੀਆਂ ਨੂੰ ਮਿਲ ਰਹੀ ਹੈ ਵੱਡੀ ਰਾਹਤ- ਬੋਬੀ