10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ਼ਾਂਤੀ ਸਮਝੌਤੇ ਦੇ ਐਲਾਨ ਨਾਲ ਮਹਿੰਗਾਈ ’ਚ ਲਿਪਟੀ ਦੁਨੀਆ ਲਈ ਸੁੱਖ ਦਾ ਸਾਹ

ਸਾਨ ਫਰਾਂਸਿਸਕੋ,15 ਜੂਨ (ਐਸ ਅਸ਼ੋਕ ਭੌਰਾ)-ਅਮਰੀਕਾ ਤੇ ਈਰਾਨ ਦਰਮਿਆਂਨ ਚੱਲ ਰਹੀ ਜੰਗੀ ਖਿੱਚੋਤਾਣ ਦੀ ਸਮਾਪਤੀ ਵੱਲ ਵਧ ਰਹੇ ਯਤਨਾਂ ਨਾਲ ਦੁਨੀਆਂ ਭਰ ਵਿਚ ਸੁੱਖ ਦੀਆਂ ਉਮੀਦਾ ਦਾ ਜਾਗਣਾ ਸੁਭਾਵਿਕ ਹੈ।

ਅਜੀਤ ਡੈਸਕ 16-06-2026

 ਸਾਨ ਫਰਾਂਸਿਸਕੋ,15 ਜੂਨ (ਐਸ ਅਸ਼ੋਕ ਭੌਰਾ)-ਅਮਰੀਕਾ ਤੇ ਈਰਾਨ ਦਰਮਿਆਂਨ ਚੱਲ ਰਹੀ ਜੰਗੀ ਖਿੱਚੋਤਾਣ ਦੀ ਸਮਾਪਤੀ ਵੱਲ ਵਧ ਰਹੇ ਯਤਨਾਂ ਨਾਲ ਦੁਨੀਆਂ ਭਰ ਵਿਚ ਸੁੱਖ ਦੀਆਂ ਉਮੀਦਾ ਦਾ ਜਾਗਣਾ ਸੁਭਾਵਿਕ ਹੈ। ਦੋਹਾਂ ਮੁਲਕਾਂ ਦਾ ਕਹਿਣਾ ਹੈ ਕਿ ਉਹ ਇਕ ਸਮਝੌਤੇ ‘ਤੇ ਪਹੁੰਚੇ ਹਨ ਜੋ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ।

ਪਿਛਲੀ ਖ਼ਬਰ ⭐️ਮਾਣਕ ਮੋਤੀ⭐️ ਅਗਲੀ ਖ਼ਬਰ ਆਈਵਰੀ ਕੋਸਟ ਨੇ ਇਕਵਾਡੋਰ ਨੂੰ 1-0 ਨਾਲ ਹਰਾਇਆ